ਆਤਿਫ਼ ਤੌਕੀਰ ( Urdu: عاطف توقیر  ; ਜਨਮ 23 ਜੁਲਾਈ 1979), ਜਰਮਨੀ ਵਿੱਚ ਸਥਿਤ ਇੱਕ ਪਾਕਿਸਤਾਨੀ ਪੱਤਰਕਾਰ, ਕਵੀ, ਲੇਖਕ, ਵਲੋਗਰ ਅਤੇ ਮੀਡੀਆ ਖੋਜਕਾਰ ਹੈ। [1] [2] [3] [4] [5]

ਸਿੱਖਿਆ

ਸੋਧੋ

ਤੌਕੀਰ ਨੇ ਰਾਜਨੀਤੀ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਅਤੇ ਜਨ ਸੰਚਾਰ ਵਿੱਚ ਮਾਸਟਰ ਦੀ ਡਿਗਰੀ ਕਰਾਚੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। 2012 ਵਿੱਚ ਉਸਨੇ ਬੌਨ ਯੂਨੀਵਰਸਿਟੀ, ਜਰਮਨੀ ਤੋਂ ਅੰਤਰਰਾਸ਼ਟਰੀ ਮੀਡੀਆ ਅਧਿਐਨ ਵਿੱਚ ਇੱਕ ਹੋਰ ਮਾਸਟਰ ਡਿਗਰੀ ਪ੍ਰਾਪਤ ਕੀਤੀ।

ਕਵਿਤਾ

ਸੋਧੋ

ਆਤਿਫ਼ ਤੌਕੀਰ ਉਰਦੂ ਦੇ ਪ੍ਰਸਿੱਧ ਕਵੀਆਂ ਵਿੱਚੋਂ ਇੱਕ ਹੈ। ਉਹ 1990 ਦੇ ਦਹਾਕੇ ਦੇ ਅਰੰਭ ਤੋਂ ਉਰਦੂ ਵਿੱਚ ਲਿਖਣ ਲੱਗਿਆ ਪਰ ਉਸਨੂੰ ਪਹਿਲੀ ਵਾਰ ਉਦੋਂ ਦੇਖਿਆ ਗਿਆ ਜਦੋਂ ਉਸਨੇ ਅਕਤੂਬਰ 1999 ਵਿੱਚ ਪਾਕਿਸਤਾਨੀ ਫੌਜੀ ਜਨਰਲ ਪਰਵੇਜ਼ ਮੁਸ਼ੱਰਫ ਦੇ ਮਾਰਸ਼ਲ ਲਾਅ ਦੇ ਸੰਦਰਭ ਵਿੱਚ ਆਪਣੀ ਮਸ਼ਹੂਰ ਕਵਿਤਾ "ਸ਼ੁਕਰੀਆ" ਲਿਖੀ, ਜਿਸ ਵਿੱਚ ਉਹ ਰਾਜਨੀਤੀ ਵਿੱਚ ਫੌਜ ਦੀ ਭੂਮਿਕਾ ਦੀ ਆਲੋਚਨਾ ਕਰਦਾ ਹੈ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਹਨ

  • "ਐਤਰਾਫ਼" (ਇਕਬਾਲ)
  • "ਤਾਲਿਬਾਨੀ ਦਰਿੰਦੇ"
  • "ਮੁਤਾਲਿਬਾ"

ਹਵਾਲੇ

ਸੋਧੋ
  1. "لکھاری حالات و سماج سے کٹ کر نہیں رہ سکتا: عاطف توقیر". urdunews.com. 30 December 2019. Retrieved 9 June 2020.
  2. Atif Tauqeer (24 November 2016). "From Pakistan to Germany: A transgender woman's search for safety and respect". tribune.com.pk. Retrieved 9 June 2020.
  3. "Atif Tauqeer". rekhta.org. Retrieved 9 June 2020.
  4. "Tauqeer, Atif". tribune.com.pk. Archived from the original on 9 June 2020. Retrieved 9 June 2020.
  5. "31st International Conference on Sindh held in London". aninews.in. 29 September 2019. Retrieved 9 June 2020.