ਆਦਮਖੋਰੀ
(ਆਦਮਖ਼ੋਰੀ ਤੋਂ ਮੋੜਿਆ ਗਿਆ)
ਆਦਮਖੋਰੀ ਮਨੁੱਖਾਂ ਵੱਲੋਂ ਦੂਜੇ ਮਨੁੱਖਾਂ ਦਾ ਮਾਸ ਜਾਂ ਅੰਦਰੂਨੀ ਅੰਗਾਂ ਨੂੰ ਖਾਣ ਦੀ ਕਿਰਿਆ ਨੂੰ ਆਖਦੇ ਹਨ। ਇਹਨੂੰ ਮਾਣਸਖੋਰੀ ਵੀ ਕਿਹਾ ਜਾਂਦਾ ਹੈ। ਅਜਿਹਾ ਕਰਨ ਵਾਲੇ ਮਨੁੱਖ ਨੂੰ ਆਦਮਖੋਰ ਕਿਹਾ ਜਾਂਦਾ ਹੈ। ਇਹਦੇ ਮੋਕਲੇ ਭਾਵ ਵਿੱਚ ਇਸ ਦੇ ਇੱਕ ਪ੍ਰਜਾਤੀ ਦੇ ਜੀਵ ਵੱਲੋਂ ਉਸੇ ਪ੍ਰਜਾਤੀ ਦੇ ਦੂਜੇ ਜੀਵ ਨੂੰ ਪੂਰਾ ਜਾਂ ਕੁਝ ਹਿੱਸਾ ਖਾਏ ਜਾਣਾ ਵੀ ਅਤੇ ਲਿੰਗੀ ਆਦਮਖੋਰੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
ਇਹ ਵੀ ਵੇਖੋ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |