ਆਦਮਖੋਰ, ਨਾਨਕ ਸਿੰਘ ਦੁਆਰਾ ਰਚਿਤ ਪੰਜਾਬੀ ਨਾਵਲ ਹੈ। ਇਸ ਨੂੰ 1951 ਵਿੱਚ ਨਾਨਕ ਸਿੰਘ ਪੁਸਤਕਾਲਾ ਅੰੰਮ੍ਰਿਤਸਰ ਨੇ ਛਾਪਿਆ। ਇਹ ਨਾਵਲ ਸਮਾਜਵਾਦੀ ਨਜ਼ਰੀਏ ਤੋਂ ਪੂੰਜੀਵਾਦ ਦੀਆਂ ਅਲਾਮਤਾਂ; ਭ੍ਰਿਸ਼ਟਾਚਾਰ ਅਤੇ ਦੁਰਾਚਾਰ ਉੱਪਰੋਂ ਪਾਜ ਉਘਾੜਦਾ ਹੈ। ਸਮਾਜਵਾਦੀ ਵਿਚਾਰਾਂ ਨਾਲ਼ ਪਰਣਾਏ ਨਾਵਲ ਦੇ ਪਾਤਰ 'ਭਾਰਤੀ' ਰਾਹੀਂ ਪੂੰਜੀਵਾਦੀ ਅਲਾਮਤਾਂ ਤੋਂ ਛੁਟਕਾਰੇ ਦਾ ਰਸਤਾ ਅਖਤਿਆਰ ਕਰਦਾ ਹੈ। ਔਰਤਾਂ ਦੇ ਹੋ ਰਹੇ ਸੋਸ਼ਣ ਅਤੇ ਬੇਪਤੀ ਉੱਪਰ ਵਿਅੰਗ ਕਰਦਾ ਹੈ।[1]

ਆਦਮ ਖੋਰ
ਲੇਖਕਨਾਨਕ ਸਿੰਘ
ਮੂਲ ਸਿਰਲੇਖਆਦਮ ਖੋਰ
ਭਾਸ਼ਾਪੰਜਾਬੀ
ਵਿਧਾਸਮਾਜਕ

ਹਵਾਲੇ ਸੋਧੋ

  1. ਪੰਜਾਬੀ ਨਾਵਲਕਾਰ ਸੰਦਰਭ ਕੋਸ਼ (ਭਾਗ ਦੂਜਾ ਚ ਤੋਂ ਫ) ਡਾ. ਧਨਵੰਤ ਕੌਰ, ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ 2010 ਪੰਨਾ ਨੰ.471