ਆਦਮ ਦੀ ਸਿਰਜਣਾ

ਮਾਈਕਲਏਂਜਲੋ ਦੁਆਰਾ ਬਣਾਇਆ ਚਿੱਤਰ

ਆਦਮ ਦੀ ਸਿਰਜਨਾ, ਮਾਈਕਲਏਂਜਲੋ ਦੀ ਬਣਾਈ ਇੱਕ ਫਰੈਸਕੋ ਪੇਂਟਿੰਗ ਹੈ, ਜੋ ਸਿਸਟੀਨ ਚੈਪਲ ਸੀਲਿੰਗ ਦੇ ਹਿੱਸੇ ਵਜੋਂ, 1511–1512 ਦੌਰਾਨ ਚਿੱਤਰੀ ਸੀ।

ਆਦਮ ਦੀ ਸਿਰਜਨਾ
ਇਤਾਲਵੀ: Creazione di Adamo
ਕਲਾਕਾਰਮਾਈਕਲਏਂਜਲੋ
ਸਾਲਤਕਰੀਬਨ 1512
ਕਿਸਮਫਰੈਸਕੋ
ਪਸਾਰ570 ਸਮ x 280 ਸਮ (225 ਇੰ x 110 ਇੰ)[1][2]

ਹਵਾਲੇਸੋਧੋ