ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਰਿਸਰਚ

ਬਠਿੰਡਾ, ਪੰਜਾਬ, ਭਾਰਤ ਵਿੱਚ ਨਿੱਜੀ ਮੈਡੀਕਲ ਕਾਲਜ

ਅਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੇ ਰਿਸਰਚ ਬਠਿੰਡਾ (AIMSR) ਨਿੱਜੀ 750-ਬਿਸਤਰਾ ਹਸਪਤਾਲ ਹੈ ਅਤੇ 150 M.B.B.S. ਦੀਆਂ ਸੀਟਾਂ ਹਨ। ਇਹ ਕਾਲਜ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਭੁੱਚੋ ਖੁਰਦ ਪਿੰਡ 'ਚ ਸਥਿਤ 100 ਏਕੜ ਵਿੱਚ ਘਿਰਿਆ ਹੋਇਆ ਹੈ। ਕਾਲਜ ਆਦੇਸ਼ ਇੰਸਟੀਚਿਊਟਨਜ਼  ਅਦਾਰੇ ਤਹਿਤ 2006 ਵਿੱਚ ਸਥਾਪਤ ਕੀਤਾ ਗਿਆ ਸੀ।[1] ਅਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੇ ਰਿਸਰਚ ਬਠਿੰਡਾ ਭਾਰਤ ਦੇ ਮੈਡੀਕਲ ਕੌਂਸਲ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ। ਇਹ ਕਾਲਜ  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੇ  ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਤੋਂ ਐਫੀਲੀਟਡ ਹੈ।[2]

ਹਵਾਲੇ

ਸੋਧੋ
  1. "Adesh Institute of Medical Sciences & Research". Retrieved September 3, 2011.
  2. "Adesh Institute of Medical Sciences & Research". Retrieved September 16, 2011.