ਅਨਾਤੋਲੀਆ

(ਆਨਾਤੋਲੀਆ ਤੋਂ ਮੋੜਿਆ ਗਿਆ)

39°N 32°E / 39°N 32°E / 39; 32

ਯੂਰਪੀ ਮਹਾਂਦੀਪ ਦੇ ਤੁਲ ਤੁਰਕੀ (ਆਇਤ ਵਿੱਚ) ਦੀ ਸਥਿਤੀ। ਅਨਾਤੋਲੀਆ ਮੋਟੇ ਤੌਰ ਉੱਤੇ ਤੁਰਕੀ ਦਾ ਏਸ਼ੀਆਈ ਹਿੱਸਾ ਬਣਦਾ ਹੈ।

ਅਨਾਤੋਲੀਆ (ਯੂਨਾਨੀ Lua error in package.lua at line 80: module 'Module:Lang/data/iana scripts' not found. ਤੋਂ, Lua error in package.lua at line 80: module 'Module:Lang/data/iana scripts' not found. — "ਪੂਰਬ" ਜਾਂ "(ਸੂਰਜ ਦਾ) ਅਰੂਜ"), ਜਿਹਨੂੰ ਏਸ਼ੀਆ ਮਾਈਨਰ (from ਯੂਨਾਨੀ: Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. "ਛੋਟਾ ਏਸ਼ੀਆ"; ਆਧੁਨਿਕ Lua error in package.lua at line 80: module 'Module:Lang/data/iana scripts' not found.), ਏਸ਼ੀਆਈ ਤੁਰਕੀ, ਅਨਾਤੋਲੀ ਪਰਾਇਦੀਪ, ਅਨਾਤੋਲੀ ਪਠਾਰ, ਅਤੇ ਤੁਰਕੀ ਵੀ ਆਖਿਆ ਜਾਂਦਾ ਹੈ, ਏਸ਼ੀਆ ਮਹਾਂਦੀਪ ਦੇ ਸਭ ਤੋਂ ਪੱਛਮੀ ਵਾਧਰੇ ਨੂੰ ਦੱਸਿਆ ਜਾਂਦਾ ਹੈ ਜਿਸ ਵਿੱਚ ਤੁਰਕੀ ਗਣਰਾਜ ਦਾ ਬਹੁਤਾ ਹਿੱਸਾ ਆ ਜਾਂਦਾ ਹੈ।[1] ਇਹਦੀਆਂ ਹੱਦਾਂ ਉੱਤਰ ਵੱਲ ਕਾਲਾ ਸਾਗਰ, ਦੱਖਣ ਵੱਲ ਭੂ-ਮੱਧ ਸਾਗਰ ਅਤੇ ਪੱਛਮ ਵੱਲ ਈਜੀਅਨ ਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ

ਸੋਧੋ