ਆਨੰਦ ਗੋਪਾਲ
ਆਨੰਦ ਗੋਪਾਲ (ਅੰਗਰੇਜ਼ੀ:Anand Gopal) ਇੱਕ ਪੱਤਰਕਾਰ ਅਤੇ ਲੇਖਕ ਹੈ। ਇਸਨੇ ਨੋ ਗੁੱਡ ਮੈਨ ਅਮੰਗ ਦ ਲਿਵਿੰਗ(No Good Men Among the Living) ਨਾਂ ਹੇਠ ਇੱਕ ਕਿਤਾਬ ਲਿਖੀ ਹੈ ਜਿਸ ਵਿੱਚ ਇਹ ਖੌਫ਼ ਵਿੱਚ ਫਸੇ ਤਿੰਨ ਅਫ਼ਗਾਨੀਆਂ ਦੀ ਗੱਲ ਕਰਦਾ ਹੈ।[1][2][3] ਇਹ ਕਿਤਾਬ 2015 ਵਿੱਚ ਗ਼ੈਰ-ਗਲਪ ਲਈ ਪੁਲਿਤਜ਼ਰ ਇਨਾਮ ਦੇ ਆਖ਼ਰੀ ਮੁਕਾਬਲੇ ਵਿੱਚ ਸੀ।[1][4] ਇਸਨੂੰ 2015 ਵਿੱਚ ਰਿਡਨਆਰ ਇਨਾਮ ਮਿਲਿਆ ਕਿਉਂਕਿ ਇਹ ਪੇਸ਼ ਕਰਦੀ ਹੈ ਕਿ ਕਿਸ ਤਰ੍ਹਾਂ ਆਪਣੇ ਮੁਲਕ ਨੂੰ ਬਣਾਉਣ ਲਈ ਯੂ.ਐਸ.ਏ. ਦੇ ਆਤੰਕਵਾਦ ਦੇ ਜਵਾਬੀ ਹਮਲੇ ਦੇ ਸਿੱਟੇ ਵਜੋਂ ਹੀ 2001 ਤੋਂ ਬਾਅਦ ਤਾਲਿਬਾਨ ਦਾ ਪੁਨਰ-ਉਥਾਨ ਹੋਇਆ ਹੈ।[5]
ਆਨੰਦ ਗੋਪਾਲ | |
---|---|
ਪੇਸ਼ਾ | ਪੱਤਰਕਾਰ |
ਲਈ ਪ੍ਰਸਿੱਧ | ਅਫ਼ਗ਼ਾਨਿਸਤਾਨ ਵਿੱਚ ਜੰਗ ਦੀ ਸਥਿਤੀ ਬਿਆਨ ਕਰਨਾ |
ਗੋਪਾਲ ਮੱਧ ਪੂਰਬ ਅਤੇ ਅਫ਼ਗ਼ਾਨਿਸਤਾਨ ਵਿੱਚ ਪੱਤਰਕਾਰੀ ਕਰਨ ਲਈ ਮਸ਼ਹੂਰ ਹੈ। ਇਹ ਅਜਿਹੇ ਬਹੁਤ ਥੋੜ੍ਹੇ ਪੱਤਰਕਾਰਾਂ ਵਿੱਚੋਂ ਇੱਕ ਹੈ ਜਿਹਨਾਂ ਨੇ ਤਾਲੀਬਾਨ ਨਾਲ ਬਹੁਤ ਸਮਾਂ ਗੁਜ਼ਾਰਿਆ। ਇਹ ਤਜਰਬਾ ਇਸ ਦੀ ਕਿਤਾਬ ਨੋ ਗੁੱਡ ਮੈਨ ਅਮੰਗ ਦ ਲਿਵਿੰਗ ਦਾ ਆਧਾਰ ਬਣਿਆ।
ਰੀਥਿੰਕ ਅਫ਼ਗ਼ਾਨਿਸਤਾਨ ਨਾਂ ਦੀ ਦਸਤਾਵੇਜ਼ੀ ਫ਼ਿਲਮ ਵਿੱਚ ਆਉਣ ਵਾਲੇ ਅਫ਼ਗ਼ਾਨਿਸਤਾਨ ਬਾਰੇ ਮਾਹਿਰ ਲੋਕਾਂ ਵਿੱਚੋਂ ਗੋਪਾਲ ਵੀ ਇੱਕ ਸੀ।[1][2][3][4][5][6][6][7][7]
ਬਾਹਰੀ ਲਿੰਕ
ਸੋਧੋ- ਆਨੰਦ ਗੋਪਾਲ ਦੀ ਵੈੱਬਸਾਈਟ Archived 2015-05-25 at the Wayback Machine.
- ਆਨੰਦ ਗੋਪਾਲ ਦਾ ਟਵਿਟਰ ਖਾਤਾ
ਹਵਾਲੇ
ਸੋਧੋ- ↑ 1.0 1.1 1.2 Meredith Turits (2014-09-17). "2014 National Book Awards Longlist for Nonfiction Released, and Roz Chast Is an Awesome Pick". Bustle.com. Retrieved 2015-03-07.
{{cite news}}
: Unknown parameter|deadurl=
ignored (|url-status=
suggested) (help) - ↑ 2.0 2.1 Kim Barker (2014-04-25). "Hostile Climate: 'No Good Men Among the Living,' by Anand Gopal". New York Times. p. BR18. Retrieved 2015-03-07.
{{cite news}}
: Unknown parameter|deadurl=
ignored (|url-status=
suggested) (help) - ↑ 3.0 3.1 Laura King (2014-05-01). "Review: The war correspondents' view from Afghanistan". Los Angeles Times. Retrieved 2015-03-07.
{{cite news}}
: Unknown parameter|deadurl=
ignored (|url-status=
suggested) (help) - ↑ 4.0 4.1 Joseph Richard Preville (2014-06-24). "No Good Men Among the Living: America, the Taliban and the War Through Afghan Eyes (Book Q & A)". Islamicommentary. Archived from the original on 2014-06-28. Retrieved 2015-03-08.
Gopal, currently a Bernard L. Schwartz Fellow at the New America Foundation, covered the War in Afghanistan from 2008-2012 primarily for The Wall Street Journal and The Christian Science Monitor. He was living in Manhattan on 9/11, and the shocking experience jolted him to investigate America's response to the terrorist attack "on a strange and distant battlefield."
{{cite news}}
: Unknown parameter|deadurl=
ignored (|url-status=
suggested) (help) - ↑ 5.0 5.1 "Ridenhour Book Prize 2015". The Ridenhour Prizes. 2015-03-23. Archived from the original on 2015-05-08. Retrieved 2015-05-10.
{{cite news}}
: Unknown parameter|dead-url=
ignored (|url-status=
suggested) (help) - ↑ 6.0 6.1 "Rethinking Afghanistan: Is Obama's Strategy a Dead End?". The Nation. 2009-04-07. Archived from the original on 2010-02-17. Retrieved 2015-05-10.
{{cite news}}
: Unknown parameter|dead-url=
ignored (|url-status=
suggested) (help) - ↑ 7.0 7.1 "Rethink Afghanistan". Archived from the original on 2010-02-17. Retrieved 2015-05-10.
{{cite web}}
: Unknown parameter|dead-url=
ignored (|url-status=
suggested) (help)