ਆਪਣਾ ਚੈਨਲ' ਪੰਜਾਬੀ ਭਾਸ਼ਾ ਦਾ ਸੇਟੇਲਾਈਟ ਟੀ.ਵੀ. ਚੈਨਲ ਹੈ, ਜਿਸਦਾ ਪ੍ਰਸਾਰਨ ਥਾਈਲੈਂਡ ਤੋਂ ਕੀਤਾ ਜਾਂਦਾ ਹੈ।[1] ਇਸਦੀ ਸ਼ੁਰੂਆਤ 14 ਅਕਤੂਬਰ 2004 ਨੂੰ ਕੀਤੀ ਗਈ। ਇਸਦਾ ਪ੍ਰਸਾਰਨ ਪੰਜਾਬੀ ਮਨੋਰੰਜਨ ਲਈ ਕੀਤਾ ਗਿਆ। ਇਸ ਉੱਪਰ ਅੰਗਰੇਜੀ ਭਾਸ਼ਾ ਦੇ ਪ੍ਰੋਗਾਮ ਪੰਜਬੀ ਭਾਸ਼ਾ ਵਿੱਚ ਤਬਦੀਲ ਕਰਕ ਪੇਸ਼ ਕੀਤਾ ਜਾਂਦਾ ਹੈ। ਆਪਣਾ ਚੈਨਲ ਆਪਣਾ ਨੇਟਵਰਕ ਖਬਰਾਂ ਅਤੇ ਸਰਾਇਕੀ ਭਾਸ਼ਾ ਦੇ ਚੈਨਲ ਕੁੱਕ ਟੀ.ਵੀ. ਦਾ ਹਿੱਸਾ ਹੈ।

ਆਪਣਾ ਚੈਨਲ
Countryਪਾਕਿਸਤਾਨ
Networkਆਪਣਾ ਟੀ.ਵੀ.ਨੇਟਵਰਕ
Headquarters12 - ਮੇਜ਼ਨੀਂਣ ਫਲੋਰ, ਵੈਸਟ ਪੋਇੰਟ ਟਾਵਰ,ਫੇਜ਼-II ਏਕ੍ਸਟੈਨਸ਼ਨ, ਡੀ ਐਚ ਏ, ਕਰਾਚੀ, ਪਾਕਿਸਤਾਨ
Programming
Language(s)ਪੰਜਾਬੀ

ਨਿਸ਼ਾਨਾ

ਸੋਧੋ

ਇਸ ਚੈਨਲ ਦਾ ਮੁੱਖ ਮਕਸਦ ਪੈਂਡੂ ਅਤੇ ਸ਼ਹਿਰੀ ਦੂਰੀ ਨੂੰ ਘੱਟ ਕਰਨਾ ਹੈ।

ਪਰੋਗਾਮ

ਸੋਧੋ
  • ਟ੍ਰੇਵਲ ਐਂਡ ਸਾਇੰਸ
  • ਮੋਰਨਿੰਗ ਵਿਦ ਬਾਬਰ ਅਲੀ
  • ਆਪਣਾ ਓਨ ਕਰਾਚੀ ਸਟਰੀਟ
  • ਫ੍ਰੇਂਡਜ
  • ਟਾਮ ਐਂਡ ਜੇਰੀ
  • ਕਮੇਡੀ ਹਾਵਰਸ ਵਿਦ ਕਾਦਰ ਖਾਨ

ਹਵਾਲੇ

ਸੋਧੋ
  1. "Apna Channel Profile". Archived from the original on 2011-07-25. Retrieved 2009-12-21. {{cite web}}: Unknown parameter |dead-url= ignored (|url-status= suggested) (help)