ਆਮਰਸ ਭਾਰਤ ਦੇ ਫ਼ ਅੰਬ ਦੀ ਮਿੱਝ ਹੁੰਦੀ ਹੈ। ਇਸਦੀ ਮਿੱਝ ਨੂੰ ਆਮ ਤੌਰ 'ਤੇ ਹੱਥ ਨਾਲ ਕੱਢਿਆ ਜਾਂਦਾ ਹੈ ਅਤੇ ਰੋਟੀ ਨਾਲ ਖਾਇਆ ਜਾਂਦਾ ਹੈ। ਕਈ ਵਾਰ ਸਵਾਦ ਵਧਾਉਣ ਲਈ ਇਸ ਵਿੱਚ ਘੀ ਅਤੇ ਅੰਬ ਵੀ ਪਾ ਦਿੱਤੇ ਜਾਂਦੇ ਹਨ। ਇਸਦਾ ਮਿੱਠਾਪਨ ਵਧਾਉਣ ਲਈ ਇਸ ਵਿੱਚ ਚੀਨੀ ਵੀ ਪਾਈ ਜਾਂਦੀ ਹੈ। ਰਾਜਸਥਾਨੀ, ਮਾਰਵਾੜੀ, ਮਹਾਰਾਸ਼ਟਰ, ਗੁਜਰਾਤੀ ਘਰਾਂ ਵਿੱਚ ਇਸਨੂੰ ਆਮ ਤੌਰ 'ਤੇ ਖਾਇਆ ਜਾਂਦਾ ਹੈ। ਪਰ ਇਸ ਫ਼ਲ ਦੇ ਮੌਸਮੀ ਹੋਣ ਕਰਕੇ ਇਸਦੀ ਮਿੱਝ ਬਣਾ ਕੇ ਇਸਨੂੰ ਬਾਅਦ ਵਿੱਚ ਵੀ ਇਸਦਾ ਉਪਯੋਗ ਕਿੱਤਾ ਜਾਂਦਾ ਹੈ।

Aamras
Aamras

ਪੰਨਾ ਸੋਧੋ

ਮਿੱਠਾ ਪਾਨ ਜੋ ਕੀ ਕੱਚੇ ਅੰਬਾਂ ਤੋਂ ਬੰਦਾ ਹੈ। ਇਹ ਮਹਾਰਾਸ਼ਰ ਵਿੱਚ ਗਰਮੀਆਂ ਵਿੱਚ ਬਹੁਤ ਹੀ ਪਿੱਤਾ ਜਾਂਦਾ ਹੈ। ਮਿੱਝ ਨੂੰ ਪਾਣੀ ਨਾਲ 2:1 ਦੇ ਅਨੁਪਾਤ ਵਿੱਚ ਮਿਲਾਕੇ ਪੀਣ ਲੈਅਕ ਬਣਾਇਆ ਜਾਂਦਾ ਹੈ। ਇਹ ਗਰਮੀ ਵਿੱਚ ਠੰਡਕ ਲਈ ਪਿੱਤਾ ਜਾਂਦਾ ਹੈ।[1]

ਹਵਾਲੇ ਸੋਧੋ

  1. Seshadri, Diana (2007). Food for the Gods. Lulu.com. p. 47. ISBN 978-1-4303-1269-7.