ਆਮਾਤੇਰਸ (天照?), ਆਮਾਤੇਰਸ ਓਮਿਕਾਮੀ (天照大神/天照大御神?) or ਓਹੀਰੂਮੇ-ਨੋ-ਮੂਚੀ-ਨੋ-ਕਾਮੀ (大日孁貴神?) ਜਪਾਨੀ ਮਿੱਥ ਚੱਕਰ ਦਾ ਇੱਕ ਹਿੱਸਾ ਹੈ ਤੇ ਸ਼ਿਂਤੋ ਧਰਮ ਦੀ ਇੱਕ ਪ੍ਰਮੁੱਖ ਇਸ਼ਟ ਦੇਵੀ ਹਨ। ਇਹ ਸੂਰਜ ਤੇ ਬ੍ਰਹਿਮੰਡ ਦੀ ਦੇਵੀ ਮੰਨੀ ਜਾਂਦੀ ਹੈਂ। ਆਮਾਤੇਰਸ ਨਾਮ ਆਮਾਤੇਰੁ ਤੋਂ ਵਿਉਤਪੰਨ ਹੋਇਆ ਹੈ ਜਿਸਦਾ ਅਰਥ ਹੈ "ਸਵਰਗ ਵਿੱਚ ਪ੍ਰਕਾਸ਼ਮਾਨ"। ਇੰਨਾਂ ਦੇ ਪੂਰੇ ਨਾਮ ਆਮਾਤੇਰਸ ਓਮਿਕਾਮੀ ਦਾ ਅਰਥ ਹੈ "ਮਹਾਨ ਅਗਸਤ ਭਗਵਾਨ ਜੋ ਕੀ ਸਵਰਗ ਵਿੱਚ ਚਮਕਦਾ ਹੈ"।[1] ਮਿਥਿਹਾਸ ਦੀ ਕਹਾਣੀਆਂ ਦੇ ਅਧਾਰ ਤੇ ਕੋਜੀਕੀ ਤੇ ਨਿਹੋਨਸ਼ੋਕੀ, ਜੋ ਕੀ ਜਪਾਨ ਦੇ ਪ੍ਰਸਿੱਧ ਸ਼ਹਿਨਸ਼ਾਹ ਸੀ, ਮੰਨਿਆ ਜਾਂਦਾ ਹੈ ਕੀ ਉਹ ਆਮਾਤੇਰਸ ਦੇ ਸਿੱਧੇ ਵੰਸ਼ ਵਿੱਚੋਂ ਸੀ।

ਸੂਰਜ ਦੀ ਦੇਵੀ ਗੁਫਾ ਚੋਣ ਬਾਹਰ ਆਕੇ ਪੂਰੇ ਬ੍ਰਹਿਮੰਡ ਵਿੱਚ ਪ੍ਰਕਾਸ਼ ਫੈਲਾਂਦੀ ਹੋਈ.
ਆਮਾਤੇਰਸ ਗੁਫਾ

[2]

ਹਵਾਲੇਸੋਧੋ

  1. Akira Matsumura, ed. (1995) (in Japanese). Daijirin (2nd ed.). Sanseido Books. ISBN 978-4385139005. 
  2. 日本の山1000. 山溪カラー名鑑. 山と溪谷社. 1992. pp. p.355. ISBN 4635090256.  Text "和書" ignored (help); Unknown parameter |month= ignored (help)