ਆਰਨਲਡ ਸੌਮਰਫ਼ੈਲਡ ਇੱਕ ਜਰਮਨ ਭੌਤਿਕ ਵਿਗਿਆਨੀ ਸੀ ਜਿਸ ਨੀ ਕੁਆਂਟਮ ਸਿਧਾਂਤ ਦੇ ਵਿਕਾਸ.”[1][2] ਵਿੱਚ ਖਾਸਾ ਯੋਗਦਾਨ ਪਾਇਆ। ਉਸ ਨੇ ਸੂਖਮ ਦਰਸਾਰੇ ਦਾ ਸੰਕਲਪ ਕੁਆਂਟਮ ਸਿਧਾਂਤ ਵਿੱਚ ਸ਼ਾਮਿਲ ਕੀਤਾ। ਉਸ ਨੇ ਕੋਇਨੀਗਸਬਰਗ ਯੂਨੀਵਰਸਿਟੀ ਤੋਂ ਵਿੱਦਿਆ ਹਾਸਿਲ ਕੀਤੀ ਅਤੇ ਕਈ ਜਰਮਨ ਵਿਦਿਆਰਥੀਆਂ ਨੂੰ ਵਿਗਿਆਨ ਦੀ ਸਿੱਖਿਆ ਭੀ ਦਿੱਤੀ।.[3]

ਆਰਨਲਡ ਸੌਮਰਫ਼ੈਲਡ
Arnold Sommerfeld (1935)

ਬਾਹਰੀ ਕੜੀਆਂਸੋਧੋ

ਹਵਾਲੇਸੋਧੋ

  1. Hentschel, 1996, p. 291. Document #93 in Hentschel, 1996, pp. 290–292.
  2. Hentschel, 1996, Appendix F; see entries for Carl Ramsauer and Ludwig Parndtl.
  3. Beyerchen, 1977, p. 9, citing the following reference: Max Born Sommerfeld als Begründer einer Schule, Die Naturwissenschaften 16 1036 (1928).