ਆਰਨੋਲਡ ਸ਼ਵਾਜ਼ਨੈਗਰ
ਆਰਨੋਲਡ ਅਲੋਇਸ ਸ਼ਵਾਜ਼ਨੈਗਰ ਇੱਕ ਆਸਟਰੀਆਈ-ਅਮਰੀਕੀ ਅਦਾਕਾਰ, ਫਿਲਮਮੇਕਰ, ਕਾਰਕੁੰਨ, ਵਪਾਰੀ, ਨਿਵੇਸ਼ਕ, ਲੇਖਕ ਅਤੇ ਸਾਬਕਾ ਬਾਡੀ ਬਿਲਡਰ ਹੈ। ਉਹ 2003 ਤੋਂ 2011 ਤੱਕ ਦੋ ਵਾਰ ਕੈਲੀਫੋਰਨੀਆ ਦਾ 38ਵਾਂ ਗਵਰਨਰ ਰਿਹਾ।
ਆਰਨੋਲਡ ਸ਼ਵਾਜ਼ਨੈਗਰ | |
---|---|
38ਵਾਂ ਕੈਲੀਫ਼ੋਰਨੀਆ ਦਾ ਗਵਰਨਰ | |
ਦਫ਼ਤਰ ਵਿੱਚ 17 ਨਵੰਬਰ 2003 – 3 ਜਨਵਰੀ 2011 | |
ਲੈਫਟੀਨੈਂਟ | Cruz Bustamante John Garamendi Mona Pasquil (Acting) Abel Maldonado |
ਤੋਂ ਪਹਿਲਾਂ | ਗ੍ਰੇ ਡੇਵਿਸ |
ਤੋਂ ਬਾਅਦ | ਜੈਰੀ ਬ੍ਰਾਉਨ |
Chairman of the President's Council on Physical Fitness and Sports | |
ਦਫ਼ਤਰ ਵਿੱਚ 22 ਜਨਵਰੀ 1990 – 20 ਜਨਵਰੀ 1993 | |
ਰਾਸ਼ਟਰਪਤੀ | George H. W. Bush |
ਤੋਂ ਬਾਅਦ | Lee Haney |
ਤੋਂ ਪਹਿਲਾਂ | George Allen |
ਨਿੱਜੀ ਜਾਣਕਾਰੀ | |
ਜਨਮ | Arnold Alois Schwarzenegger ਜੁਲਾਈ 30, 1947 Thal, Austria |
ਸਿਆਸੀ ਪਾਰਟੀ | Republican |
ਜੀਵਨ ਸਾਥੀ | Maria Shriver (1986–2011; separated) |
ਬੱਚੇ | 5 (including Katherine and Patrick) |
ਅਲਮਾ ਮਾਤਰ | Santa Monica College University of Wisconsin, Superior |
ਦਸਤਖ਼ਤ | |
ਵੈੱਬਸਾਈਟ | Official website |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data Austria |
ਬ੍ਰਾਂਚ/ਸੇਵਾ | Austrian Armed Forces |
ਸੇਵਾ ਦੇ ਸਾਲ | 1965 |