ਆਰਬੋਰੇਟਮ ਨੌਰ
ਆਰਬੋਰੇਟਮ ਨੌਰ (ਉੱਤਰੀ ਬਨਸਪਤੀਸ਼ਾਲਾ) ਉਮੇ ਨਦੀ ਉੱਤੇ ਬੈਗਬੋਨ ਮੈਨਸਨ ਵਿੱਚ ਸਥਿਤ ਇੱਕ ਬਨਸਪਤੀਸ਼ਾਲਾ ਹੈ। ਇਹ ਊਮਿਓ ਸ਼ਹਿਰ ਦੇ ਕੇਂਦਰ ਤੋਂ ਪੱਛਮ ਵੱਲ 8 ਕੀ.ਮੀ. ਦੀ ਦੂਰੀ ਉੱਤੇ ਸਥਿਤ ਹੈ।
ਆਰਬੋਰੇਟਮ ਨੌਰ | |
---|---|
Type | ਆਰਬੋਰੇਟਮ ਅਤੇ ਜਨ ਪਾਰਕ |
Location | ਸਵੀਡਨ |
Coordinates | 63°50′24.41″N 20°6′58.12″E / 63.8401139°N 20.1161444°E |
Area | 20 acres |
Created | 1975 |
Open | All year |
Website | www.arboretum-norr.se |
ਵਰਣਨ
ਸੋਧੋਇਸ ਦਾ ਪੂਰਾ ਖੇਤਰ 20 ਕਿੱਲੇ ਹੈ ਅਤੇ ਇਸ ਵਿੱਚ 1600 ਤੋਂ ਵੱਧ ਪੌਦੇ ਹਨ ਜੋ 280 ਵੱਖ-ਵੱਖ ਕਿਸਮਾਂ ਦੇ ਹਨ ਅਤੇ ਸੰਨ 1981 ਤੋਂ ਲਗਾਏ ਜਾ ਰਹੇ ਹਨ।