ਜੌਰਜੀਓ ਆਰਮਾਨੀ ਐਸ.ਪੀ.ਏ. (ਉਚਾਰਨ [ˈdʒordʒo arˈmaːni]) ਇੱਕ ਇਤਾਲਵੀ ਫ਼ੈਸ਼ਨ ਹਾਊਸ ਹੈ ਜੋ ਕਪੜੇ, ਚਮੜੇ ਦੇ ਉਤਪਾਦ, ਜੁੱਤੀਆਂ, ਘੜੀਆਂ, ਗਹਿਣੇ ਅਤੇ ਸ਼ਿੰਗਾਰ ਸਮਗਰੀ ਬਣਾਉਂਦਾ ਅਤੇ ਵੇਚਦਾ ਹੈ।  [1] ਸਾਲ 2005 ਵਿੱਚ ਇਸਦੀ ਕੁੱਲ ਵਿਕਰੀ $1.69 ਬਿਲੀਅਨ ਸੀ।ਆਰਮਾਨੀ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਫ਼ੈਸ਼ਨ ਬ੍ਰਾਂਡ ਹੈ।[2]

ਜੌਰਜੀਓ ਆਰਮਾਨੀ ਐਸ.ਪੀ.ਏ.
ਕਿਸਮਨਿੱਜੀ
ਸਥਾਪਨਾ1975
ਸੰਸਥਾਪਕਜੌਰਜੀਓ ਆਰਮਾਨੀ
ਮੁੱਖ ਦਫ਼ਤਰ,
ਸੇਵਾ ਦਾ ਖੇਤਰਦੁਨੀਆ ਭਰ ਵਿੱਚ
ਕਮਾਈIncrease €2.53 billion
ਵੈੱਬਸਾਈਟgiorgioarmani.com

ਹਵਾਲੇ

ਸੋਧੋ