ਆਰਸੀ ਮਾਸਿਕ ਪੰਜਾਬੀ ਪਤ੍ਰਿਕਾ ਸੀ। ਪੰਜਾਬੀ ਦਾ ਇਹ ਨਿਰੋਲ ਸਾਹਿਤਕ ਰਸਾਲਾ ਦਿੱਲੀ ਤੋਂ ਛਪਦਾ ਸੀ।

ਆਰਸੀ
ਮੁੱਖ ਸੰਪਾਦਕਭਾਪਾ ਪ੍ਰੀਤਮ ਸਿੰਘ
ਸ਼੍ਰੇਣੀਆਂਪੰਜਾਬੀ ਸਾਹਿਤਕ ਅਤੇ ਆਮ ਸਮਾਜੀ ਮਸਲਿਆਂ ਦੀ ਚਰਚਾ ਲਈ ਰਸਾਲਾ
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼
ਪਹਿਲਾ ਅੰਕ1958
ਦੇਸ਼ਭਾਰਤ
ਅਧਾਰ-ਸਥਾਨਦਿੱਲੀ
ਭਾਸ਼ਾਪੰਜਾਬੀ

ਸ਼ੁਰੂਆਤ

ਸੋਧੋ

ਆਰਸੀ' ਦਾ ਪ੍ਰਕਾਸ਼ਨ ਭਾਪਾ ਪ੍ਰੀਤਮ ਸਿੰਘ ਦੀ ਸਰਪ੍ਰਸਤੀ ਹੇਠ 1958 ਵਿੱਚ ਸ਼ੁਰੂ ਹੋਇਆ ਸੀ ਅਤੇ ਚਾਲੀ ਵਰ੍ਹਿਆਂ ਤੋਂ ਵੀ ਵੱਧ ਸਮੇਂ ਤਕ ਪੰਜਾਬੀ ਜਗਤ ਦੀ ਸੇਵਾ ਕਰਕੇ 2000 ਵਿੱਚ ਬੰਦ ਹੋ ਗਿਆ। ਪੰਜਾਬੀ ਲੇਖਕ ਸੁਖਬੀਰ ਨਿਰੰਤਰ ਇਸ ਵਿੱਚ ਲਿਖਦਾ ਸੀ। ਡਾ. ਚੰਦਰ ਮੋਹਨ ਨੇ ‘ਆਰਸੀ’ ਵਿਚ ਛਪੀਆਂ ਸੁਖਬੀਰ ਦੀਆਂ ਲਿਖਤਾਂ ਦਾ ਸੰਗ੍ਰਹਿ ‘ਆਰਸੀ ਤੇ ਸੁਖਬੀਰ’ ਨਾਮ ਦੀ ਪੁਸਤਕ ਦਾ ਸੰਪਾਦਨ ਕੀਤਾ ਹੈ।[1]

ਹਵਾਲੇ

ਸੋਧੋ
  1. Service, Tribune News. "ਇਕ-ਦੂਜੇ ਦੇ ਪੂਰਕ ਆਰਸੀ ਤੇ ਸੁਖਬੀਰ". Tribuneindia News Service. Archived from the original on 2020-10-21. Retrieved 2020-10-20.