ਆਰੀਦੰਦ ਵੇਵ (ਜਾਂ ਆਰੀ ਵੇਵ) ਨੌਨ-ਸਾਈਨੋਸੋਡਲ ਵੇਵਫਾਰਮ ਦੀ ਕਿਸਮ ਹੁੰਦੀ ਹੈ। ਇਸਦਾ ਇਹ ਨਾਂ ਇਸ ਕਰਕੇ ਰੱਖਿਆ ਗਿਆ ਹੈ ਕਿ ਕਿਉਂਕਿ ਇਸਦੀ ਸ਼ਕਲ ਆਰੀ ਦੇ ਦੰਦਿਆਂ ਵਰਗੀ ਹੁੰਦੀ ਹੈ ਜਿਸਦਾ ਰੇਕ ਐਂਗਲ ਸਿਫ਼ਰ ਹੁੰਦਾ ਹੈ। 

ਇੱਕ ਬੈਂਡਲਿਮਿਟਿਡ ਆਰੀਦੰਦ ਵੇਵ ਜਿਸਨੂੰ ਉੱਪਰ ਸਮੇੇਂ ਦੇ ਹਿਸਾਬ ਨਾਲ ਹੇਠਾਂ ਫ਼ਰੀਕੁਐਂਸੀ ਦੇ ਹਿਸਾਬ ਨਾਲ ਵਿਖਾਇਆ ਗਿਆ ਹੈ। ਆਮ ਫ਼ਰੀਕੁਐਂਸੀ 220 (A3) ਹੈ।

ਆਰੀਦੰਦ ਵੇਵ ਇੱਕ ਤਿੱਖੀ ਚੜ੍ਹਾਈ ਨਾਲ ਉੱਪਰ ਜਾਂਦੀ ਹੈ ਅਤੇ ਫਿਰ ਇੱਕਦਮ ਹੇਠਾਂ ਡਿੱਗ ਜਾਂਦੀ ਹੈ।[ਹਵਾਲਾ ਲੋੜੀਂਦਾ] ਹਾਲਾਂਕਿ, ਇੱਕ "ਉਲਟ ਆਰੀਦੰਦ ਵੇਵ" ਵਿੱਚ ਇਹ ਤਿੱਖੀ ਚੜ੍ਹਾਈ ਨਾਲ ਹੇਠਾਂ ਜਾਂਦੀ ਹੈ ਅਤੇ ਫਿਰ ਇੱਕਦਮ ਉੱਪਰ ਹੋੋ ਜਾਂਦੀ ਹੈ। ਇਸਨੂੰ ਇੱਕ ਅਸਮਾਨ ਤ੍ਰਿਭੁਜ ਵੇਵ ਦਾ ਸਿਖਰਲੀ ਹਾਲਤ ਵੀ ਕਿਹਾ ਜਾ ਸਕਦਾ ਹੈ।[1]

The ਪੀਸ ਵਾਇਜ਼ ਲੀਨੀਅਰ ਫ਼ੰਕਸ਼ਨ

ਜਾਂ

ਹਵਾਲੇ

ਸੋਧੋ
  1. "Fourier Series-Triangle Wave - from Wolfram MathWorld". Mathworld.wolfram.com. 2012-07-02. Retrieved 2012-07-11.