ਆਰੇਸ
ਆਰੇਸ ਯੂਨਾਨੀਆਂ ਵਿੱਚ ਲੜਾਈ ਦਾ ਦੇਵਤਾ ਮੰਨਿਆ ਜਾਂਦਾ ਹੈ[1]। ਇਹ ਬਾਰਾਂ ਓਲੰਪਿਅਨਸ ਵਿੱਚੋਂ ਇੱਕ ਅਤੇ ਜ਼ਿਊਸ ਤੇ ਹੇਰਾ ਦਾ ਪੁੱਤਰ ਸੀ[2]। ਇਸਨੂੰ ਲੜਾਈ ਦੀ ਭਾਵਨਾ ਤੇ ਜੋਸ਼ ਦਾ ਚਿਨ੍ਹ ਮੰਨਿਆ ਜਾਂਦਾ ਹੈ। ਯੂਨਾਨੀ ਸਾਹਿਤ ਵਿੱਚ ਇਹ ਲੜਾਈ ਦਾ ਹਿੰਸਕ ਅਤੇ ਨਾ ਰੁਕਣ ਵਾਲਾ ਪੱਖ ਪੇਸ਼ ਕਰਦਾ ਹੈ।
ਆਰੇਸ | |
---|---|
ਲੜਾਈ ਦਾ ਦੇਵਤਾ | |
ਨਿਵਾਸ | Mount Olympus, ਥਰੇਸ, Macedonia, Thebes, Greece, ਸਪਾਰਟਾ & Mani |
ਚਿੰਨ੍ਹ | spear, helmet, dog, chariot, boar, vulture, flaming torch |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ | ਜ਼ਿਊਸ ਅਤੇ ਹੇਰਾ |
ਭੈਣ-ਭਰਾ | Eris, Athena, Apollo, Artemis, Aphrodite, Dionysus, Hebe, Hermes, Heracles, Helen of Troy, Hephaestus, Perseus, Minos, the Muses, the Graces, Enyo, and Eileithyia |
ਬੱਚੇ | Erotes (Eros and Anteros), Phobos, Deimos, Phlegyas, Harmonia, and Adrestia |
ਸਮਕਾਲੀ ਰੋਮਨ | Mars |