ਆਰ ਗਾਂਧੀ
ਸ਼੍ਰੀ ਆਰ ਗਾਂਧੀ (ਜਨਮ 1956) 03 ਅਪਰੈਲ 2014 ਤੋਂ ਤਿੰਨ ਸਾਲਾਂ ਦੀ ਮਿਆਦ ਲਈ ਭਾਰਤੀ ਰਿਜ਼ਰਵ ਬੈਂਕ ਦਾ ਉਪ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਬੈਂਕ ਦੇ ਕਾਰਜਪਾਲਕ ਨਿਰਦੇਸ਼ਕਾਂ ਵਿੱਚੋਂ ਇੱਕ ਸੀ।
ਆਰ ਗਾਂਧੀ | |
---|---|
ਭਾਰਤੀ ਰਿਜਰਵ ਬੈਂਕ ਦੇ ਡਿਪਟੀ ਗਵਰਨਰ | |
ਦਫ਼ਤਰ ਵਿੱਚ 03 ਅਪਰੈਲ 2014 ਤੋਂ ਵਰਤਮਾਨ | |
ਭਾਰਤੀ ਰਿਜਰਵ ਬੈਂਕ ਦੇ ਕਾਰਜਪਾਲਕ ਨਿਰਦੇਸ਼ਕ | |
ਨਿੱਜੀ ਜਾਣਕਾਰੀ | |
ਜਨਮ | 1956 |