ਆਰ ਸਿਵਾ ਕੁਮਾਰ
ਰਮਨ ਸਿਵਾ ਕੁਮਾਰ, ਆਮ ਪ੍ਰਚਲਿਤ ਆਰ ਸਿਵਾ ਕੁਮਾਰ (ਜਨਮ 3 ਦਸੰਬਰ 1956), ਇੱਕ ਅੰਤਰਰਾਸ਼ਟਰੀ ਤੌਰ 'ਤੇ ਮਸ਼ਹੂਰ, ਸਮਕਾਲੀ ਭਾਰਤੀ ਕਲਾ ਇਤਿਹਾਸਕਾਰ, ਕਲਾ ਆਲੋਚਕ, ਅਤੇ ਕਿਊਰੇਟਰ ਹੈ। 2010 ਵਿੱਚ, ਉੱਘੇ ਕਲਾਕਾਰ ਕੇ ਜੀ ਸੁਬਰਾਮਨੀਅਮ ਨੇ ਵੈੱਬ ਆਫ਼ ਸਟੋਰੀਜ ਦੇ ਨਾਲ ਆਪਣੀ ਇੰਟਰਵਿਊ ਵਿੱਚ" ਆਰ ਸ਼ਿਵ ਕੁਮਾਰ ਦਾ ਹਵਾਲਾ ਸਭ ਤੋਂ ਵਧੀਆ ਕਲਾ ਇਤਿਹਾਸਕਾਰਾਂ ਵਿੱਚੋਂ ਇੱਕ.ਦੇ ਤੌਰ 'ਤੇ ਦਿੱਤਾ।[1]
ਆਰ ਸਿਵਾ ਕੁਮਾਰ | |
---|---|
ਜਨਮ | ਕੇਰਲ, ਭਾਰਤ | 3 ਦਸੰਬਰ 1956
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਰਮਨ ਸਿਵਾ ਕੁਮਾਰ |
ਅਲਮਾ ਮਾਤਰ | ਵਿਸ਼ਵ-ਭਾਰਤੀ ਯੂਨੀਵਰਸਿਟੀ |
ਪੇਸ਼ਾ | ਕਲਾ ਇਤਿਹਾਸਕਾਰ, ਕਲਾ ਆਲੋਚਕ, ਅਤੇ ਕਿਊਰੇਟਰ |
ਜੀਵਨ ਸਾਥੀ | ਮਿਨੀ ਸਿਵਾਕੁਮਾਰ |
ਬੱਚੇ | ਸਿਧਾਰਥ ਸਿਵਾਕੁਮਾਰ (ਪੁੱਤਰ) |
ਰਿਸ਼ਤੇਦਾਰ | Adoor Gopalakrishnan, Padmarajan |
ਹਵਾਲੇ
ਸੋਧੋ- ↑ "KG Subramanyan – Artist – Siva Kumar". Web of Stories. 10 September 2010. Retrieved 9 January 2014.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |