ਐਲਡਸ ਹਕਸਲੇ
(ਆਲਡਸ ਹਕਸਲੇ ਤੋਂ ਮੋੜਿਆ ਗਿਆ)
ਐਲਡਸ ਲਿਓਨਾਰਦ ਹਕਸਲੇ (26 ਜੁਲਾਈ 1894 – 22 ਨਵੰਬਰ 1963) ਇੱਕ ਬ੍ਰਿਟਿਸ਼ ਲੇਖਕ ਸੀ[1][2][3][4] ਅਤੇ ਹਕਸਲੇ ਪਰਵਾਰ ਦਾ ਮੈਂਬਰ ਸੀ। ਉਹ ਆਪਣੇ ਨਾਵਲਾਂ ਕਰ ਕੇ, ਖਾਸ ਤੌਰ ਉੱਤੇ ਬਰੇਵ ਨਿਊ ਵਰਲਡ ਨਾਮਕ ਭਵਿੱਖਦਰਸ਼ੀ ਨਾਵਲ ਕਰ ਕੇ ਮਸ਼ਹੂਰ ਹੈ। ਉਸ ਨੇ ਕੁਝ ਅਰਸੇ ਤੱਕ ਆਕਸਫੋਰਡ ਕਵਿਤਾ (ਆਕਸਫੋਰਡ ਪੋਏਟਰੀ) ਪਤ੍ਰਿਕਾ ਦਾ ਸੰਪਾਦਨ ਵੀ ਕੀਤਾ ਅਤੇ ਕਈ ਲਘੂ ਕਹਾਣੀਆਂ, ਕਵਿਤਾਵਾਂ, ਯਾਤਰਾ - ਵਰਣਨਾਂ ਅਤੇ ਫਿਲਮੀ ਕਹਾਣੀਆਂ ਦਾ ਵੀ ਪ੍ਰਕਾਸ਼ਨ ਕੀਤਾ। ਹਾਲਾਂਕਿ ਉਸ ਦਾ ਜਨਮ ਇੰਗਲੈਂਡ ਦੇ ਸਰੀ ਜਿਲ੍ਹੇ ਵਿੱਚ ਹੋਇਆ ਸੀ, ਉਸ ਨੇ ਆਪਣੇ ਜੀਵਨ ਦਾ ਅਗਲੇਰਾ ਦਾ ਭਾਗ ਅਮਰੀਕਾ ਦੇ ਲਾਸ ਏਂਜਲਿਸ ਸ਼ਹਿਰ ਵਿੱਚ ਬਤੀਤ ਕੀਤਾ।
ਐਲਡਸ ਹਕਸਲੇ | |
---|---|
Blurry monochrome head-and-shoulders portrait of Aldous Huxley, facing viewer's right, chin a couple of inches above hand | |
ਜਨਮ | ਐਲਡਸ ਲਿਓਨਾਰਦ ਹਕਸਲੇ 26 ਜੁਲਾਈ 1894 ਗੋਡਾਲਮਿੰਗ, ਸਰੀ, ਇੰਗਲੈਂਡ |
ਮੌਤ | 22 ਨਵੰਬਰ 1963 (ਉਮਰ 69) ਲਾਸ ਏਂਜਲਜ, ਕੈਲੀਫੋਰਨੀਆ, ਯੂਨਾਇਟਡ ਸਟੇਟਸ |
ਕਬਰ | ਕੌਮਪਟਨ, ਗਿਲਡਫੋਰਡ, ਸਰੀ, ਇੰਗਲੈਂਡ |
ਪੇਸ਼ਾ | (ਗਲਪ & ਗੈਰ-ਗਲਪ) ਲੇਖਕ |
ਦਸਤਖ਼ਤ | |
ਮੁਖ ਰਚਨਾਵਾਂ
ਸੋਧੋ- ਕਰੋਮ ਯੇਲੋ - 1921
- ਪੁਆਇੰਟ ਕਾਉੰਟਰ ਪੁਆਇੰਟ - 1928
- ਬਰੇਵ ਨਿਊ ਵਰਲਡ - 1932
- ਬਰੇਵ ਨਿਊ ਵਰਲਡ ਰਿਵਿਜੀਟਿਡ - 1958
- ਆਈਲੈੰਡ - 1962
ਹਵਾਲੇ
ਸੋਧੋ- ↑ Watt, Donald, ed. (1975). Aldous Huxley. Routledge. p. 366. ISBN 978-0-415-15915-9.
Inge's agreement with Huxley on several essential points indicates the respect Huxley's position commanded from some important philosophers … And now we have a book by Aldous Huxley, duly labelled The Perennial Philosophy. … He is now quite definitely a mystical philosopher.
- ↑ Sion, Ronald T. (2010). Aldous Huxley and the Search for Meaning: A Study of the Eleven Novels. McFarland & Company, Inc. p. 2. ISBN 978-0-7864-4746-6.
Aldous Huxley, as a writer of fiction in the 20th century, willingly assumes the role of a modern philosopher-king or literary prophet by examining the essence of what it means to be human in the modern age. … Huxley was a prolific genius who was always searching throughout his life for an understanding of self and one's place within the universe.
- ↑ Reiff, Raychel Haugrud (2010). Aldous Huxley: Brave New World. Marshall Cavendish Corporation. p. 7. ISBN 978-0-7614-4278-3.
He was also a philosopher, mystic, social prophet, political thinker, and world traveler who had a detailed knowledge of music, medicine, science, technology, history, literature and Eastern religions.
- ↑ Sawyer, Dana (2002). Aldous Huxley: A Biography. Crossroad Publishing Company. p. 187. ISBN 978-0-8245-1987-2. Retrieved 10 April 2016.
Huxley was a philosopher but his viewpoint was not determined by the intellect alone. He believed the rational mind could only speculate about truth and never find it directly.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |