ਆਵਾਜਾਈ ਦੀ ਖੜੋਤ

ਆਵਾਜਾਈ ਦੀ ਸਥਿਤੀ ਹੌਲੀ ਗਤੀ ਅਤੇ ਉੱਚ ਘਣਤਾ ਦੁਆਰਾ ਦਰਸਾਈ ਗਈ ਹੈ

ਆਵਾਜਾਈ ਦੀ ਖੜੋਤ ਜਾਂ ਆਵਾਜਾਈ ਦਾ ਭੀੜ-ਭੜੱਕਾ (ਜਾਂ ਸਿਰਫ਼ ਜਾਮ) ਸੜਕਾਂ ਦੀ ਉਹ ਹਾਲਤ ਹੁੰਦੀ ਹੈ ਜਦੋਂ ਵਰਤੋਂ ਵਧਣ ਉੱਤੇ ਗੱਡੀਆਂ ਦੀ ਰਫ਼ਤਾਰ ਘਟ ਜਾਂਦੀ ਹੈ, ਸਫ਼ਰ ਦਾ ਸਮਾਂ ਲੰਮਾ ਪੈ ਜਾਂਦਾ ਹੈ ਅਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ।

ਮਾਸਕੋ ਸ਼ਹਿਰ ਦੀ ਸੜਕ ਉੱਤੇ ਪਈ ਖੜੋਤ

ਬਾਹਰਲੇ ਜੋੜ ਸੋਧੋ