ਆਵੀਲਾ ਦੀਆਂ ਦੀਵਾਰਾਂ ਮੱਧ ਸਪੇਨ ਵਿੱਚ ਸਥਿਤ ਹਨ। ਇਹਨਾਂ ਦਾ ਨਿਰਮਾਣ 11ਵੀਂ ਤੋਂ 14 ਵੀਂ ਸਦੀ ਦੌਰਾਨ ਹੋਇਆ ਸੀ। ਇਹ ਦੀਵਾਰਾਂ ਸ਼ਹਿਰ ਵਿੱਚ ਆਕਰਸ਼ਣ ਦਾ ਮੁੱਖ ਬਿੰਦੂ ਹਨ।

ਆਵੀਲਾ ਦੀਆਂ ਦੀਵਾਰਾਂ
ਮੂਲ ਨਾਮ
Lua error in package.lua at line 80: module 'Module:Lang/data/iana scripts' not found.
ਸਥਿਤੀਮੱਧ, ਸਪੇਨ
Invalid designation
ਅਧਿਕਾਰਤ ਨਾਮMuralla de Ávila
ਕਿਸਮਅਹਿਲ
ਮਾਪਦੰਡਸਮਾਰਕ
ਆਵੀਲਾ ਦੀਆਂ ਕੰਧਾਂ is located in ਸਪੇਨ
ਆਵੀਲਾ ਦੀਆਂ ਕੰਧਾਂ
Location of ਆਵੀਲਾ ਦੀਆਂ ਦੀਵਾਰਾਂ in ਸਪੇਨ

ਇਤਿਹਾਸ

ਸੋਧੋ

ਇਹਨਾ ਦੀਵਾਰਾਂ ਦਾ ਕੰਮ ਲਗਭਗ 1090 ਈ. ਵਿੱਚ ਸ਼ੁਰੂ ਹੋਇਆ ਸੀ। ਪਰ ਇਹ 12 ਵੀਂ ਸਦੀ ਤੱਕ ਬਣਦੀਆਂ ਰਹੀਆਂ। ਇਹਨਾਂ ਦੀਵਾਰਾਂ ਦੇ ਔਸਤ ਲੰਬਾਈ 12ਮੀਟਰ ਅਤੇ ਚੌੜਾਈ ਤਿੰਨ ਮੀਟਰ ਹੈ। ਇਸ ਦੇ ਨੌਂ ਦਰਵਾਜਿਆਂ ਨੂੰ ਅਲੱਗ ਅਲੱਗ ਸਮੇਂ ਤੇ ਪੂਰਾ ਕੀਤਾ ਗਿਆ। ਇਸ ਦੀਆਂ ਕੁਛ ਦੀਵਾਰਾਂ ਤੇ ਆਸਾਨੀ ਨਾਲ ਚਲਿਆ ਜਾ ਸਕਦਾ ਹੈ ਪਰ ਕਿਤੇ ਇਹਨਾਂ ਦੀ ਚੌੜਾਈ ਬਿਲਕੁਲ ਘੱਟ ਜਾਂਦੀ ਹੈ। ਇਹਨਾਂ ਦੀਵਾਰਾਂ ਅਤੇ ਸ਼ਹਿਰ ਦਾ 1884 ਵਿੱਚ ਯੂਨੇਸਕੋ ਵਲੋਂ ਇਹਨਾਂ ਆਪਣੀ ਸੂਚੀ ਵਿੱਚ ਦਰਜ ਕੀਤਾ ਗਿਆ।[1] ਇਹਨਾਂ ਦੀਵਾਰਾਂ, ਗਿਰਜਾਘਰਾ ਅਤੇ ਸ਼ਹਿਰ ਨੂੰ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।[2]

ਗੈਲਰੀ

ਸੋਧੋ
 
Walls by night

ਬਾਹਰੀ ਲਿੰਕ

ਸੋਧੋ

40°39′23.22″N 4°42′0.432″W / 40.6564500°N 4.70012000°W / 40.6564500; -4.70012000

ਹਵਾਲੇ

ਸੋਧੋ