ਆਸਕਰ ਰੋਮੇਰੋ
ਆਸਕਰ ਅਮੁਲਫ਼ੋ ਰੋਮੇਰੋ (15 ਅਗਸਤ 1917 - 24 ਮਾਰਚ 1980) ਅਲ- ਸਲਵਾਡੋਰ ਵਿੱਚ ਕੈਥਲਿਕ ਚਰਚ ਦਾ ਬਿਸ਼ਪ ਸੀ। ਜਦੋਂ ਉਹ ਆਰਚਬਿਸ਼ਪ ਬਣਿਆ ਤਾਂ ਉਸਨੇ ਗ਼ਰੀਬੀ, ਸਮਾਜਿਕ ਬੇਇਨਸਾਫ਼ੀ, ਕਤਲਾਂ ਅਤੇ ਤਸੀਹਿਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ। 1980 ਵਿੱਚ ਉਸਦਾ ਕਤਲ ਕਰ ਦਿਤਾ ਗਿਆ।[1] ਵੈਟੀਕਨ ਸਿਟੀ ਤੋਂ ਪੋਪ ਫਰਾਂਸਿਸ ਨੇ ਇੱਕ ਬਿਆਨ ਰਾਹੀਂ ਅਲ- ਸਲਵਾਡੋਰ ਦੇ ਆਰਚਬਿਸ਼ਪ ਆਸਕਰ ਅਮੁਲਫ਼ੋ ਰੋਮੇਰੋ ਨੂੰ ਸ਼ਹੀਦ ਐਲਾਨ ਕੀਤਾ ਹੈ[2]।
ਹਵਾਲੇ
ਸੋਧੋ- ↑ Eaton, Helen-May (1991). The impact of the Archbishop Oscar Romero's alliance with the struggle for liberation of the Salvadoran people: A discussion of church-state relations (El Salvador) (M.A. thesis) Wilfrid Laurier University
- ↑ http://www.nytimes.com/aponline/2015/02/03/world/europe/ap-eu-rel-vatican-romero.html?_r=0[permanent dead link]