ਆਸਥਾ ਚੌਧਰੀ
ਆਸਥਾ ਚੌਧਰੀ ਇੱਕ ਭਾਰਤੀ ਅਦਾਕਾਰਾ ਹੈ ਜੋ ਰਾਜਸਥਾਨ ਤੋਂ ਹੈ। ਉਸਨੇ ਕਈ ਟੈਲੀਵਿਜਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ ਹੈ। ਉਹ ਕਲਰਸ ਟੀਵੀ ਦੇ ਸ਼ੋਅ ਐਸੇ ਨਾ ਕਰੋ ਵਿਦਾ ਵਿੱਚ ਮੁੱਖ ਕਿਰਦਾਰ ਨਿਭਾਇਆ ਹੈ। ਉਸਨੇ ਆਪਣੇ ਟੈਲੀਵਿਜਨ ਕੈਰੀਅਰ ਦੀ ਸ਼ੁਰੂਆਤ ਸੋਨੀ ਟੀਵੀ ਉੱਪਰ ਬਾਬੁਲ ਕਾ ਆਂਗਨ ਛੂਟੇ ਨਾ ਨਾਲ ਕੀਤੀ ਸੀ।
ਨਿੱਜੀ ਜੀਵਨ
ਸੋਧੋਆਸਥਾ ਚੌਧਰੀ ਦਾ ਜਨਮ 20 ਜੁਲਾਈ ਨੂੰ ਅਲਵਰ, ਰਾਜਸਥਾਨ ਵਿੱਚ ਹੋਇਆ ਸੀ। ਉਸ ਨੇ ਅਲਵਰ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਫਿਰ ਜੈਪੁਰ ਇੰਜੀਨੀਅਰਿੰਗ ਕਾਲਜ, ਕੂਕਸ ਤੋਂ ਆਪਣੀ ਇੰਜੀਨੀਅਰਿੰਗ ਪੂਰੀ ਕੀਤੀ। ਉਸ ਦਾ ਹਮੇਸ਼ਾ ਇੱਕ ਫੌਜੀ ਅਫਸਰ ਬਣਨ ਦਾ ਸੁਪਨਾ ਸੀ। [1]
ਫਿਲਮੋਗ੍ਰਾਫੀ
ਸੋਧੋਉਹ ਕਲਰਸ ਟੀਵੀ ਦੇ ਸ਼ੋਅ ਐਸੇ ਨਾ ਕਰੋ ਵਿਦਾ ਵਿੱਚ ਮੁੱਖ ਕਿਰਦਾਰ ਨਿਭਾਇਆ ਹੈ। ਉਸਨੇ ਆਪਣੇ ਟੈਲੀਵਿਜਨ ਕੈਰੀਅਰ ਦੀ ਸ਼ੁਰੂਆਤ ਸੋਨੀ ਟੀਵੀ ਉੱਪਰ ਬਾਬੁਲ ਕਾ ਆਂਗਨ ਛੂਟੇ ਨਾ ਨਾਲ ਕੀਤੀ ਸੀ।
ਵੈੱਬ ਸੀਰੀਜ਼
ਸੋਧੋਆਸਥਾ ਨੇ ਉੱਲੂ ਦੀ ਮੂਲ ਵੈੱਬ ਸੀਰੀਜ਼ "ਅੱਸੀ ਨੱਬੇ ਪੂਰੇ ਸੌ" ਵਿੱਚ "ਰੁਖਸਾਨਾ"[2] ਦੀ ਮੁੱਖ ਭੂਮਿਕਾ ਨਿਭਾਈ।[3]
ਟੈਲੀਵਿਜਨ
ਸੋਧੋ- ਐਸੇ ਨਾ ਕਰੋ ਵਿਦਾ (ਰੇਵਾ)
- ਬਾਬੁਲ ਕਾ ਆਂਗਨ ਛੂਟੇ ਨਾ (ਆਸਥਾ ਅਤੇ ਪਾਇਲ) (ਦੋਹਰੀ ਭੂਮਿਕਾ)
- ਉਤਰਨ (ਮਧੁਰਾ)
- ਵੀਰਾ (ਟੀਵੀ ਲੜੀ) (ਅੰਮ੍ਰਿਤਾ)
- ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨਿਯਾਤੀ (ਆਈਪੀਐਸ ਨਿਆਤੀ ਸ਼ਾਸਤਰੀ)
- ↑ "I wanted to become an army officer: Aastha Chaudhary". Deccan Herald (in ਅੰਗਰੇਜ਼ੀ). 2012-11-11. Retrieved 2020-11-06.
- ↑ "Aastha Choudhary joins Raqesh Bapat in ULLU App's next". Tellychakkar.com (in ਅੰਗਰੇਜ਼ੀ). Retrieved 2021-03-18.
- ↑ "Raqesh Bapat on digital debut: Character is so dark it made me think twice". daijiworld.com (in ਅੰਗਰੇਜ਼ੀ). Retrieved 2021-03-18.
- ↑ "I wanted to become an army officer: Aastha Chaudhary". Deccan Herald (in ਅੰਗਰੇਜ਼ੀ). 2012-11-11. Retrieved 2020-11-06.