ਆਸ਼ਿਕ ਹੁਸੈਨ
ਸੂਫੀ ਸੰਗੀਤਕਾਰ
ਆਸ਼ਿਕ ਹੁਸੈਨ ਸੂਫ਼ੀ ਸੰਗੀਤਕਾਰ ਦਾ ਜਨਮ 1924 ਚ ਹੋਇਆ। ਉਹ ਲਾਹੌਰ ਦਾ ਰਹਿਣ ਵਾਲਾ ਸੀ । ਉਸ ਨੇ ਕਈ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਲਈ ਮਿਊਜ਼ਿਕ ਦਿੱਤਾ। ਇਹ ਮਹਾਨ ਸੰਗੀਤਕਾਰ ਆਪਣੀ ਉਮਰ ਦੇ ਆਖਰੀ ਦਹਾਕਿਆਂ ਵਿਚ ਭੱਟੀ ਗੇਟ ਲਾਹੌਰ ਦੇ ਬਾਜ਼ਾਰ ਹਕੀਮਾਂ ਦੇ ਅਜਿਹੇ ਕੋਠੜੀਨੁਮਾ ਮਕਾਨ ਚ ਰਹਿੰਦਾ ਰਿਹਾ, ਜਿੱਥੇ ਬਿਜਲੀ ਤਕ ਨਹੀਂ ਸੀ। ਆਸ਼ਿਕ ਹੁਸੈਨ ਅਤਿ ਗਰੀਬੀ ਅਤੇ ਗੁੰਮਨਾਮੀ ਹੰਢਾਉਂਦਿਆਂ 2017 ਵਿਚ ਵਫ਼ਾਤ ਪਾ ਗਿਆ।
- ਆਪ ਨੇ ਮਸ਼ਹੂਰ ਕਵਾਲੀ ਦਮਾ ਦਮ ਮਸਤ ਕਲੰਦਰ ਦਾ ਸੰਗੀਤ ਦਿੱਤਾ।[1]
ਹਵਾਲੇ
ਸੋਧੋ- ↑ ਜਸਪਾਲ ਘਈ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |