ਇਆਨ ਮਾਟੋਸ
ਇਆਨ ਕਾਰਲੋਸ ਗੋਂਕਾਲਵੇਸ ਡੀ ਮਾਟੋਸ [lower-alpha 1] (ਜਨਮ 24 ਅਪ੍ਰੈਲ, 1989 - 21 ਦਸੰਬਰ, 2021) ਇੱਕ ਬ੍ਰਾਜ਼ੀਲੀ ਗੋਤਾਖੋਰ ਹੈ। ਉਸਨੇ 2016 ਦੇ ਸਮਰ ਓਲੰਪਿਕ ਵਿੱਚ ਪੁਰਸ਼ਾਂ ਦੇ ਸਿੰਕ੍ਰੋਨਾਈਜ਼ਡ 3 ਮੀਟਰ ਸਪਰਿੰਗਬੋਰਡ ਵਿੱਚ ਹਿੱਸਾ ਲਿਆ,[1] ਜਿੱਥੇ ਉਹ ਅਤੇ ਲੁਈਜ਼ ਓਟੇਰੇਲੋ 8 ਟੀਮਾਂ ਵਿੱਚੋਂ 8ਵੇਂ ਸਥਾਨ 'ਤੇ ਰਹੇ। ਉਸਨੇ 2010 ਦੱਖਣੀ ਅਮਰੀਕੀ ਖੇਡਾਂ ਵਿੱਚ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।[2]
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | Brazilian |
ਜਨਮ | Muaná, Pará, Brazil | ਅਪ੍ਰੈਲ 24, 1989
ਮੌਤ | 21 ਦਸੰਬਰ, 2021 |
ਖੇਡ | |
ਖੇਡ | Diving |
ਈਵੈਂਟ | synchronized 3 metre springboard |
ਮੈਡਲ ਰਿਕਾਰਡ |
ਹਵਾਲੇ
ਸੋਧੋ- ↑ "Ian MATOS - Olympic - Brazil". Olympic.org. International Olympic Committee.
- ↑ "Ian Matos, Brazilian Diver, Comes Out As Gay". 13 January 2014.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |