ਇਕਬਾਲ ਕੈਸਰ (ਜਨਮ 15 ਅਪਰੈਲ 1958) ਪਾਕਿਸਤਾਨੀ ਪੰਜਾਬੀ ਲੇਖਕ, ਇਤਿਹਾਸਕਾਰ ਅਤੇ ਪੰਜਾਬੀ ਬੋਲੀ ਦਾ ਨਾਮੀ ਕਾਰਕੁਨ ਹੈ। [1] [2] [3] ਉਹ ਪੰਜਾਬੀ ਖੋਜ ਗੜ੍ਹ, ਕਸੂਰ ਦਾ ਸੰਸਥਾਪਕ ਹਨ। [4] ਉਹ ਇੱਕ ਪੰਜਾਬੀ ਰਾਸ਼ਟਰਵਾਦੀ [5] ਅਤੇ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਦਾ ਖੋਜਕਰਤਾ ਹੈ। [6] [7]

ਰਚਨਾਵਾਂ

ਸੋਧੋ
  • ਸਰਹੱਦ ਕੇ ਖਾਨ ਵਡੇਰੇ ਔਰ ਬਰਤਾਨਵੀ ਰਾਜ
  • ਲਲਿਆਣੀ ਦਾ ਇਤਿਹਾਸ
  • ਲਾਹੌਰ ਦਾ ਇਤਿਹਾਸ
  • ਉੱਜੜੇ ਦਰਾਂ ਦੇ ਦਰਸ਼ਨ

ਹਵਾਲੇ

ਸੋਧੋ

 

ਬਾਹਰੀ ਲਿੰਕ

ਸੋਧੋ
  1. Soofi, Mushtaq (2018-03-02). "Punjab Notes: Books: Historical fiction and literary criticism". DAWN.COM (in ਅੰਗਰੇਜ਼ੀ). Retrieved 2019-11-28.
  2. Rana, Yudhvir. "Pak writer's book upsets Indian historians - Times of India". The Times of India (in ਅੰਗਰੇਜ਼ੀ). Retrieved 2019-11-28.
  3. "12 yrs on, Lahore to see riot of colours". The Tribune. 2018-12-20. Archived from the original on 2019-11-28. Retrieved 2019-11-28.
  4. Newspaper, From the (2019-05-26). "Punjabi activists hold demo against 'partition of Punjab'". DAWN.COM (in ਅੰਗਰੇਜ਼ੀ). Retrieved 2019-11-28.
  5. "'Division of Punjab to aggravate problems'". www.thenews.com.pk (in ਅੰਗਰੇਜ਼ੀ). Retrieved 2019-11-28.
  6. Khalid, Haroon (2018-12-02). "Seeing Guru Nanak's spiritual life in Pakistan's gurdwaras". The Tribune. Retrieved 2019-11-28.[permanent dead link]
  7. "Historical Sikh Shrines in Pakistan - SikhBookClub". sikhbookclub.com. Retrieved 2019-11-28.