ਇਖ਼ਵਾਨ ਬਲ ਜੋ ਇਖ਼ਵਾਨ ਦੇ ਤੌਰ 'ਤੇ ਪ੍ਰਸਿੱਧ ਹੈ ਅਤੇ ਸਥਾਨਿਕ ਤੌਰ 'ਤੇ ਨਿਬੇਧ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜੰਮੂ ਅਤੇ ਕਸ਼ਮੀਰ ਦੇ ਭਾਰਤੀ ਰਾਜ ਵਿੱਚ ਇੱਕ ਸਰਕਾਰ-ਪੱਖੀ ਮਿਲੀਸ਼ੀਆ ਦਾ ਨਾਮ ਹੈ, ਜੋ ਆਤਮ ਸਮਰਪਣ ਕਰਨ ਵਾਲੇ ਕਸ਼ਮੀਰੀ ਅੱਤਵਾਦੀਆਂ ਨੂੰ ਲਈ ਕੇ ਬਣਾਇਆ ਗਿਆ ਹੈ।[1] ਇਹ 1990ਵਿਆਂ ਦੇ ਅੱਧ ਤੋਂ ਹੀ ਸਰਗਰਮ ਹੈ। ਇਹ ਭਾਰਤ ਜੰਮੂ-ਕਸ਼ਮੀਰ ਦੇ ਵੱਖ ਰਾਜ ਲਈ ਕੰਮ ਕਰ ਅੱਤਵਾਦੀ ਗਰੁੱਪਾਂ ਦਾ ਮੁਕਾਬਲਾ ਕਰਨ ਲਈ ਭਾਰਤੀ ਸੁਰੱਖਿਆ ਏਜੰਸੀਆਂ ਦੁਆਰਾ ਖੜਾ ਕੀਤਾ ਗਿਆ ਹੈ।

ਹਵਾਲੇ

ਸੋਧੋ
  1. "India's forgotten army". Archived from the original on 2005-04-09. Retrieved 2015-05-23. {{cite web}}: Unknown parameter |dead-url= ignored (|url-status= suggested) (help)