ਸਾਨ ਖ਼ੁਆਨ ਗਿਰਜਾਘਰ (ਆਲੇਬੀਆ)

ਇਗਲੇਸੀਆ ਦੇ ਸਾਨ ਖ਼ੁਆਨ (ਅਲੇਵਿਆ) ਅਸਤੂਰੀਆਸ, ਸਪੇਨ ਵਿੱਚ ਮੌਜੂਦ ਇੱਕ ਗਿਰਜਾਘਰ ਹੈ। ਇਸ ਦੀ ਉਸਾਰੀ ਤੇਰਵੀਂ ਸਦੀ ਵਿੱਚ ਹੋਈ ਸੀ।। ਹੁਣ ਸੇ ਸਮੇਂ ਵਿੱਚ ਇਹ ਬਾਰੋਕ ਸ਼ੈਲੀ ਵਿੱਚ ਬਣਿਆ ਹੋਇਆ ਹੈ।

Iglesia de San Juan (Alevia)
ਸਥਿਤੀAsturias,  Spain

ਬਾਹਰੀ ਲਿੰਕ ਸੋਧੋ