ਇਜ਼ਰਾਇਲੀ ਨਵਾਂ ਸ਼ੇਕਲ
ਇਜ਼ਰਾਇਲ ਦੀ ਮੁਦਰਾ
ਇਜ਼ਰਾਇਲੀ ਨਵਾਂ ਸ਼ੇਕਲ (ਹਿਬਰੂ: שֶׁקֶל חָדָשׁ Lua error in package.lua at line 80: module 'Module:Lang/data/iana scripts' not found.) (ਨਿਸ਼ਾਨ: ₪; ਐਕਰੋਨਿਮ: ש״ח ਅਤੇ ਅੰਗਰੇਜ਼ੀ ਵਿੱਚ NIS; code: ILS) (ਬਹੁ-ਵਚਨ shkalim/ਸ਼ੇਕਲਿਮ – שקלים; Lua error in package.lua at line 80: module 'Module:Lang/data/iana scripts' not found. ਜਾਂ Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.) ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ (אגורות) (ਇੱਕ-ਵਚਨ ਅਗੋਰਾ, אגורה) ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ।
שקל חדש (ਹਿਬਰੂ) شيقل جديد (ਅਰਬੀ) | |
---|---|
ISO 4217 | |
ਕੋਡ | ILS (numeric: 376) |
ਉਪ ਯੂਨਿਟ | 0.01 |
Unit | |
ਬਹੁਵਚਨ | ਸ਼ੇਕਲਿਮ |
ਨਿਸ਼ਾਨ | ₪ |
Denominations | |
ਉਪਯੂਨਿਟ | |
1/100 | ਅਗੋਰਾ |
ਬਹੁਵਚਨ | |
ਅਗੋਰਾ | ਅਗੋਰੋਤ |
ਬੈਂਕਨੋਟ | 20, 50, 100, 200 ਨਵੇਂ ਸ਼ੇਕਲਿਮ |
Coins | 10 agorot, ½, 1, 2, 5, 10 ਨਵੇਂ ਸ਼ੇਕਲਿਮ |
Demographics | |
ਵਰਤੋਂਕਾਰ | ਇਜ਼ਰਾਇਲ ਫਰਮਾ:Country data ਫ਼ਲਸਤੀਨੀ ਰਾਜਖੇਤਰ[1] |
Issuance | |
ਕੇਂਦਰੀ ਬੈਂਕ | ਇਜ਼ਰਾਇਲ ਬੈਂਕ |
ਵੈੱਬਸਾਈਟ | bankisrael.gov.il |
Valuation | |
Inflation | 2.6% (2010 ਦਾ ਅੰਦਾਜ਼ਾ) 3.3% (2009 ਦਾ ਅੰਦਾਜ਼ਾ) |
ਸਰੋਤ | The World Factbook, 2007 |
ਹਵਾਲੇ
ਸੋਧੋ- ↑ According to Article 4 of the 1994 Paris Protocol [1]. The Protocol allows the Palestinian Authority to adopt additional currencies. In West Bank the Jordanian dinar is widely accepted and in Gaza Strip the Egyptian pound is often used.