ਇਜ਼ਰਾਇਲ ਦਾ ਪ੍ਰਧਾਨ ਮੰਤਰੀ

ਇਜ਼ਰਾਈਲ ਦਾ ਪ੍ਰਧਾਨ ਮੰਤਰੀ (ਅੰਗ੍ਰੇਜੀ: Prime Minister of Israel) ਇਜ਼ਰਾਈਲ ਦੀ ਸਰਕਾਰ ਦਾ ਮੁਖੀ ਅਤੇ ਇਜ਼ਰਾਈਲੀ ਰਾਜਨੀਤੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੁੰਦਾ ਹੈ। ਭਾਰਤ ਵਾਂਗੂ ਇਜ਼ਰਾਇਲ ਵੀ ਸੰਸਦੀ ਪ੍ਰਣਾਲੀ ਦਾ ਪਾਲਣ ਕਰਦਾ ਹੈ ਬੱਸ ਫਰਕ ਇਨ੍ਹਾ ਹੈ ਕਿ ਇਜ਼ਰਾਇਲ ਭਾਰਤ ਵਾਂਗੂ ਸੰਘੀ ਗਣਰਾਜ ਨਹੀ ਹੈ। ਭਾਵੇਂ ਇਜ਼ਰਾਈਲ ਦੇ ਰਾਸ਼ਟਰਪਤੀ ਰਾਜ ਦਾ ਮੁਖੀ ਹੁੰਦੇ ਹਨ, ਉਸ ਦੀਆਂ ਸ਼ਕਤੀਆਂ ਜ਼ਿਆਦਾਤਰ ਰਸਮੀ ਹੁੰਦੀਆਂ ਹਨ ਅਤੇ ਪ੍ਰਧਾਨ ਮੰਤਰੀ ਕੋਲ ਜ਼ਿਆਦਾਤਰ ਅਸਲ ਸ਼ਕਤੀਆਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਰਾਜਧਾਨੀ ਯਰੂਸ਼ਲਮ ਵਿਖੇ ਹੈ।

ਇਜ਼ਰਾਇਲ ਦਾ/ਦੀ ਪ੍ਰਧਾਨ ਮੰਤਰੀ
רֹאשׁ הַמֶּמְשָׁלָה
ਇਜ਼ਰਾਇਲ ਦਾ ਚਿੰਨ੍ਹ
ਹੁਣ ਅਹੁਦੇ 'ਤੇੇ
ਬੈਂਜਾਮਿਨ ਨੇਤਨਯਾਹੂ
29 ਦਸੰਬਰ 2022 ਤੋਂ
ਪ੍ਰਧਾਨ ਮੰਤਰੀ ਦਾ ਦਫ਼ਤਰ
ਰਿਹਾਇਸ਼ਯੇਰੂਸ਼ਲਮ
ਨਾਮਜ਼ਦ ਕਰਤਾਨੇਸੇਟ
ਨਿਯੁਕਤੀ ਕਰਤਾਰਾਸ਼ਟਰਪਤੀ
ਅਹੁਦੇ ਦੀ ਮਿਆਦਚਾਰ ਸਾਲ, ਅਣਮਿੱਥੇ ਸਮੇਂ ਲਈ ਨਵਿਆਉਣਯੋਗ
ਪਹਿਲਾ ਧਾਰਕਡੇਵਿਡ ਬੇਨ-ਗੁਰਿਅਨ
ਨਿਰਮਾਣ14 ਮਈ 1948
ਉਪਅਲਟਰਨੇਟ ਪ੍ਰਧਾਨ ਮੰਤਰੀ
ਤਨਖਾਹUS$1,70,000 ਸਾਲਾਨਾ[1]
ਵੈੱਬਸਾਈਟpmo.gov.il

ਹਵਾਲੇ ਸੋਧੋ

  1. "IG.com Pay Check". IG.

ਹੋਰ ਪੜ੍ਹੋ ਸੋਧੋ

ਬਾਹਰੀ ਲਿੰਕ ਸੋਧੋ