ਇਤਾਲਵੀ ਨਵਯਥਾਰਥਵਾਦੀ (ਸਿਨੇਮਾ)

ਇਤਾਲਵੀ ਨਵਯਥਾਰਥਵਾਦੀ (ਸਿਨੇਮਾ) Italian neorealism ਜਿਸ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਸਿਨੇਮਾ ਦੀਆਂ ਫ਼ਿਲਮਾਂ ਗਰੀਬ ਅਤੇ ਕੰਮ ਕਰਨ ਆਮ ਵਾਲੇ ਲੋਕਾਂ ਦੇ ਜੀਵਨ ਦੇ ਦੁਆਲੇ ਘੁੰਮਦੀਆਂ ਸਨ। ਇਹਨਾਂ ਵਿੱਚ ਆਮ ਤੋਰ ਤੇ ਸ਼ੁਕੀਨ ਅਦਾਕਾਰ ਕਮ ਕਰਦੇ ਸਨ। ਫ਼ਿਲਮਾ ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੇ ਲੋਕਾਂ ਨੂੰ ਦਰਪੇਸ਼ ਆਰਥਿਕ ਅਤੇ ਨੇਤਿਕ ਉਲਝਨਾ ਨੂੰ ਦਰਸਾਉਂਦੀਆਂ ਹਨ। ਲੰਦਨ ਵਿੱਚ ਬਿਤਾਏ ਤਿੰਨ ਮਹੀਨਿਆਂ ਵਿੱਚ ਸੱਤਿਆਜੀਤ ਰਾਏ ਨੇ 99 ਫਿਲਮਾਂ ਵੇਖੀਆਂ। ਇਹਨਾਂ ਵਿੱਚ ਸ਼ਾਮਿਲ ਸੀ, ਵਿੱਤੋਰਯੋ ਦੇ ਸੀਕਾ ਦੀ ਨਵਯਥਾਰਥਵਾਦੀ ਫਿਲਮ 'ਲਾਦਰੀ ਦੀ ਬਿਸਿਕਲੇੱਤੇ' (Ladri di biciclette, ਬਾਈਸਿਕਲ ਚੋਰ) ਜਿਸਨੇ ਉਨ੍ਹਾਂ ਨੂੰ ਅੰਦਰ ਤੱਕ ਪ੍ਰਭਾਵਿਤ ਕੀਤਾ। ਸੱਤਿਆਜੀਤ ਰਾਏ ਨੇ ਬਾਅਦ ਵਿੱਚ ਕਿਹਾ ਕਿ ਉਹ ਸਿਨੇਮਾ ਤੋਂ ਬਾਹਰ ਆਏ ਤਾਂ ਫਿਲਮ ਨਿਰਦੇਸ਼ਕ ਬਨਣ ਲਈ ਦ੍ਰਿੜ ਸੰਕਲਪ ਸਨ।

ROMA C~1
ਬਾਈਸਿਕਲ ਚੋਰ

ਹਵਾਲੇ

ਸੋਧੋ