ਇਤਿਹਾਸ ਅਜਾਇਬ-ਘਰ ਮਾਦਰੀਦ
ਇਤਿਹਾਸ ਅਜਾਇਬ-ਘਰ (ਸਪੇਨੀ ਭਾਸ਼ਾ: Museo de Historia de Madrid) ਸਪੇਨ ਦੀ ਰਾਜਧਾਨੀ ਮਾਦਰੀਦ ਦੇ ਕੇਂਦਰ ਵਿੱਚ ਸਥਿਤ ਇੱਕ ਅਜਾਇਬ-ਘਰ ਹੈ। ਇਸ ਦੀ ਇਮਾਰਤ ਦੀ ਉਸਾਰੀ ਰਿਆਲ ਓਸਪਿਸਿਓ ਦੇ ਤੌਰ ਉੱਤੇ 1673 ਵਿੱਚ ਹੋਈ ਸੀ ਅਤੇ ਇਸ ਦਾ ਡਿਜ਼ਾਇਨ ਆਰਕੀਟੈਕਟ ਪੇਦਰੋ ਦੇ ਰੀਵੇਰਾ ਨੇ ਤਿਆਰ ਕੀਤਾ ਸੀ।
Museo de Historia | |
ਸਥਾਪਨਾ | 1673 (ਰਿਆਲ ਓਸਪਿਸਿਓ ਦੇ ਤੌਰ ਉੱਤੇ) ਉਦਘਾਟਨ 10 ਜੂਨ 1929 |
---|---|
ਵੈੱਬਸਾਈਟ | www.munimadrid.es/museodehistoria |
ਇਤਿਹਾਸ
ਸੋਧੋਇਸ ਇਮਾਰਤ ਦੀ ਉਸਾਰੀ 1673 ਵਿੱਚ ਰਿਆਲ ਓਸਪਿਸਿਓ ਦੇ ਆਵੇ ਮਾਰੀਆ ਈ ਸਾਨ ਫੇਰਨਾਨਦੋ ਦੇ ਤੌਰ ਉੱਤੇ ਹੋਈ ਸੀ।
1919 ਵਿੱਚ ਇਸਨੂੰ ਰਿਆਲ ਆਕਾਦਮੀ ਦੇ ਬੈਲਾਸ ਆਰਤੇਸ ਦੇ ਸਾਨ ਫੇਰਨਾਨਦੋ ਅਤੇ ਸੋਸੀਏਦਾਦ ਏਸਪਾਨੀਓਲਾ ਦੇ ਆਮੀਗੋਸ ਦੇਲ ਆਰਤੇਸ ਦੇ ਯਤਨਾਂ ਵਜੋਂ ਇਤਿਹਾਸਿਕ-ਕਲਾਤਮਿਕ ਯਾਦਗਾਰ ਘੋਸ਼ਿਤ ਕੀਤਾ ਗਿਆ।
ਗੈਲਰੀ
ਸੋਧੋਬਾਹਰੀ ਸਰੋਤ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Museo de Historia de Madrid ਨਾਲ ਸਬੰਧਤ ਮੀਡੀਆ ਹੈ।
- Informe sobre los valores patrimoniales del Palacio de San Telmo de Sevilla
- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain