ਇਤਿਹਾਸ ਮੈਨੂੰ ਬਰੀ ਕਰ ਦੇਵੇਗਾ
ਇਤਿਹਾਸ ਮੈਨੂੰ ਬਰੀ ਕਰ ਦੇਵੇਗਾ (ਸਪੇਨੀ:La historia me absolverá) ਫੀਦਲ ਕਾਸਤਰੋ ਦੀ 16 ਅਕਤੂਬਰ 1953 ਨੂੰ ਮੋਨਕਾਡਾ ਬੈਰਕਾਂ ਤੇ ਹਮਲੇ ਦੇ ਦੋਸ਼ ਵਿੱਚ ਮੁਕੱਦਮੇ ਦੌਰਾਨ ਅਦਾਲਤ ਵਿੱਚ ਆਪਣੇ ਹੱਕ ਵਿੱਚ ਕੀਤੀ ਚਾਰ ਘੰਟੇ ਲੰਮੀ ਤਕਰੀਰ ਦਾ ਆਖ਼ਰੀ ਵਾਕ ਹੈ ਜੋ ਬਾਅਦ ਵਿੱਚ ਉਸ ਦੁਆਰਾ ਇਸ ਦੀ ਪ੍ਰਕਾਸ਼ਨਾ ਹਿੱਤ ਲਿਖਤੀ ਪੁਨਰ-ਸਿਰਜਣਾ ਦਾ ਸਿਰਲੇਖ ਬਣਿਆ। ਬਾਅਦ ਵਿੱਚ ਇਹ ਕਿਊਬਾ ਦੇ "ਛੱਬੀ ਜੁਲਾਈ ਅੰਦੋਲਨ" ਦਾ ਮੈਨੀਫੈਸਟੋ ਬਣੀ।[1]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |