ਇਦਰਾਣੀ ਐਕਸਪ੍ਰੈਸ
ਇਦਰਾਣੀ ਐਕਸਪ੍ਰੈਸ 22105/22106 ਮਰਾਠੀ: (इंद्रायणी एक्स्प्रेस) ਭਾਰਤੀ ਰੇਲਵੇ ਦੀ ਇੱਕ ਸੁਪਰ ਐਕਸਪ੍ਰੈਸ ਰੇਲ ਗੱਡੀ ਹੈ। ਇਹ ਮੁੰਬਈ ਸੀ.ਐੱਸ.ਟੀ ਅਤੇ ਪੁਣੇ ਜੰਕਸ਼ਨ ਵਿਚਕਾਰ ਚੱਲਦੀ ਹੈ। ਇਹ ਇੱਕ ਰੋਜ਼ਾਨਾ ਸੇਵਾ ਹੈ ਅਤੇ ਪੁਣੇ ਦੇ ਨੇੜੇ ਵਹਿ ਨਦੀ ਇਦਰਾਣੀ ਤੇ ਰੱਖਿਆ ਗਿਆ ਹੈ। ਇਹ ਸ਼ੁਰੂਆਤ ਵਿੱਚ ਰੇਲ ਗੱਡੀ ਮੁੰਬਈ ਤੋਂ ਪੁਣੇ ਤੱਕ 1021 ਨੰਬਰ ਅਤੇ ਪੁਣੇ ਤੇ ਮੁੰਬਈ ਤੱਕ 1022 ਨੰਬਰ ਨਾਲ ਚਲਦੀ ਸੀ। ਫਿਰ ਇਸ ਨੂੰ ਅੱਪਗਰੇਡ ਕੀਤਾ ਗਿਆ ਅਤੇ ਨਵੇਂ ਨੰਬਰ 22105 ਮੁੰਬਈ, ਸੀ ਐਸ ਟੀ- ਪੁਣੇ ਜੰਕਸ਼ਨ ਅਤੇ 22106 ਪੁਣੇ ਜੰਕਸ਼ਨ - ਮੁੰਬਈ ਜੰਕਸ਼ਨ ਚਲਦੀ ਹੈ।
ਸੰਖੇਪ ਜਾਣਕਾਰੀ | |
---|---|
ਸੇਵਾ ਦੀ ਕਿਸਮ | Superfast Express |
ਸਥਾਨ | ਮਹਾਂਰਾਸ਼ਟਰ |
ਪਹਿਲੀ ਸੇਵਾ | 27 ਅਪ੍ਰੈਲ 1988 |
ਮੌਜੂਦਾ ਆਪਰੇਟਰ | Central Railways |
ਰਸਤਾ | |
ਟਰਮਿਨੀ | Mumbai CST ਪੁਣੇ ਰੇਲਵੇ ਸਟੇਸ਼ਨ |
ਸਟਾਪ | 8 as 22105 Indrayani Express, 7 as 22106 Indrayani Express |
ਸਫਰ ਦੀ ਦੂਰੀ | 192 km (119 mi) |
ਔਸਤ ਯਾਤਰਾ ਸਮਾਂ | 3 hours 28 minutes as 22105 Indrayani Express, 3 hours 20 minutes as 22106 Indrayani Express |
ਸੇਵਾ ਦੀ ਬਾਰੰਬਾਰਤਾ | ਰੋਜ਼ਾਨਾ |
ਰੇਲ ਨੰਬਰ | 22105 / 22106 |
ਆਨ-ਬੋਰਡ ਸੇਵਾਵਾਂ | |
ਕਲਾਸ | AC Chair Car, Second Class sitting |
ਬੈਠਣ ਦਾ ਪ੍ਰਬੰਧ | ਹਾਂ |
ਸੌਣ ਦਾ ਪ੍ਰਬੰਧ | ਨਹੀਂ |
ਕੇਟਰਿੰਗ ਸਹੂਲਤਾਂ | No Pantry Car |
ਨਿਰੀਖਣ ਸੁਵਿਧਾਵਾਂ | Rake Sharing with 12169/70 Pune Solapur Intercity Express |
ਤਕਨੀਕੀ | |
ਟ੍ਰੈਕ ਗੇਜ | 1,676 mm (5 ft 6 in) |
ਓਪਰੇਟਿੰਗ ਸਪੀਡ | 110 km/h (68 mph) maximum 56.47 km/h (35 mph), including halts |
ਕੋਚ
ਸੋਧੋਇਦਰਾਣੀ ਐਕਸਪ੍ਰੈਸ ਵਿੱਚ 2 ਏ ਸੀ ਚੇਅਰ ਕਾਰ, 8 ਜਨਰਲ ਦੂਜੀ ਕਲਾਸ, 2 ਜਨਰਲ ਦੂਜੀ ਕਲਾਸ ਪਾਸ ਹੋਲਡਰ, 5 ਜਨਰਲ ਸ਼ਰਤ ਕੋਚ ਦੇ ਲਈ ਰੱਖਿਆ ਕੋਚ ਹੈ। ਭਾਰਤੀ ਰੇਲਵੇ ਦੇ ਨਾਲ ਰਿਵਾਜ ਦੇ ਰੂਪ ਵਿੱਚ, ਕੋਚ ਮੰਗ ਅਨੁਸਾਰ ਹਟਾਏ ਜਾ ਸ਼ਾਮਿਲ ਕੀਤੇ ਜਾ ਸਕਦੇ ਹਨ।[1] ਇਹ ਰੇਲ ਗੱਡੀ ਪੁਣੇ ਸ਼ੋਲਾਪੁਰ ਇੰਟਰਸਿਟੀ ਐਕਸਪ੍ਰੈੱਸ ਨਾਲ ਇਸ ਦੇ ਰੇਕ ਸ਼ੇਅਰ ਕਰਦੀ ਹੈ ਅਤੇ ਚਾਲੂ ਕੰਟਰੋਲ ਮੱਧ ਰੇਲਵੇ ਦੇ ਨਾਲ ਹੈ।
ਸੇਵਾ
ਸੋਧੋਇਦਰਾਣੀ ਐਕਸਪ੍ਰੈਸ 27 ਅਪਰੈਲ 1988 ਨੂੰ ਤੇ ਪੇਸ਼ ਕੀਤਾ ਗਿਆ ਸੀ ਅਤੇ ਇਹ ਮੁੰਬਈ ਸੀ ਐਸ ਟੀ ਅਤੇ ਪੁਣੇ ਜੰਕਸ਼ਨ ਦੇ ਵਿਚਕਾਰ 6 ਸਮਰਪਿਤ ਇਟਰ ਸਿਟੀ ਚੇਅਰ ਕਾਰ ਰੇਲ ਵਿੱਚੋ ਇੱਕ ਹੈ। ਬਾਕੀ ਦੀਆ ਹੋਰ ਪੰਜ ਰੇਲ 12127/28 ਮੁੰਬਈ ਪੁਣੇ ਇਟਰ ਸਿਟੀ ਐਕਸਪ੍ਰੈੱਸ, 11007/08 ਡੈਕਨ ਐਕਸਪ੍ਰੈਸ, 11009/10 ਸਿੰਹਗੜ ਐਕਸਪ੍ਰੈਸ, 12125/26 ਪ੍ਰਗਤੀ ਐਕਸਪ੍ਰੈਸ ਅਤੇ 12123/24 ਡੈਕਨ ਰਾਣੀ ਹਨ। ਇਹ ਘੰਟੇ 192 ਕਿਲੋਮੀਟਰ ਦੀ ਦੂਰੀ 3 ਘੰਟੇ 28 ਮਿੰਟ ਵਿੱਚ ਜਦਿਕ22105[2] ਇਦਰਾਣੀ ਐਕਸਪ੍ਰੈਸ (55.38 ਕਿਲੋਮੀਟਰ / ਘੰਟਾ ਅਤੇ 3 ਘੰਟੇ 20 ਮਿੰਟ 22106 ਇਦਰਾਣੀ ਐਕਸਪ੍ਰੈਸ (57.60 ਕਿਲੋਮੀਟਰ /ਘੰਟਾ) ਵਿੱਚ ਕਰਦੀ ਹੈ।
ਟ੍ਰੈਕਸ਼ਨ
ਸੋਧੋਇਹ ਟਰੈਕ ਪੂਰੀ ਤਰਾ ਬਿਜਲੀ ਨਾਲ ਸਚਾਲਿਤ ਹੈ। ਇਸ ਦੇ ਬਾਵਜੂਦ, ਇਸ ਨੂੰ ਇੱਕ ਡੀਜ਼ਲ ਇੰਜਣ ਨਾਲ ਚਲਾਇਆ ਗਿਆ। ਇੱਕ ਏਰੋਡ ਜਾ ਗੂਟੀ ਆਧਾਰਿਤ ਡਬਲਿਊ 3ਡੀ ਇਸ ਨੂੰ ਮੁੰਬਈ ਸੀ ਐਸ ਟੀ, ਤੱਕ ਰੇਲ ਦੂਰੀ ਤਹਿ ਕਰਦੀ ਹੈ।
ਟਾਈਮ ਟੇਬਲ
ਸੋਧੋਇਦਰਾਣੀ ਐਕਸਪ੍ਰੈਸ ਮੁੰਬਈ ਨੂੰ ਸਮਰਪਿਤ ਛੇ ਰੇਲਾਂ ਵਿੱਚੋ ਪਹਿਲ਼ੀ ਗੱਡੀ ਹੈ। ਜੋ ਪੁਣੇ ਜੰਕਸ਼ਨ ਲਈ ਮੁੰਬਈ ਸੀ ਐਸ ਟੀ ਤੋਂ ਚਲਦੀ ਹੈ ਅਤੇ ਵਾਪਸੀ ਕਰਨ ਲਈ ਆਖਰੀ ਗੱਡੀ ਹੈ। 22105[3] ਇਦਰਾਣੀ ਐਕਸਪ੍ਰੈਸ 05:40 ਘੰਟੇ ਇਡੀਆਂ ਸਮੇਂ ਮੁਤਾਬਕ' ਉੱਤੇ ਹਰ ਦਿਨ ਨੂੰ ਮੁੰਬਈ ਸੀ ਐਸ ਟੀ ਨੂੰ ਛੱਡਦੀ ਹੈ ਅਤੇ 09:08 ਘੰਟੇ ਇਡੀਆਂ ਸਮੇਂ ਮੁਤਾਬਕ' ਤੇ ਪੁਣੇ ਜੰਕਸ਼ਨ ਪਹੁੰਚਦੀ ਹੈ। ਵਾਪਸੀ ਉੱਤੇ, 22106 ਇਦਰਾਣੀ ਐਕਸਪ੍ਰੈੱਸ 18:35 ਘੰਟੇ ਇਡੀਆ ਸਮੇਂ ਮੁਤਾਬਕ' ਤੇ ਹਰ ਦਿਨ ਨੂੰ ਪੁਣੇ ਜੰਕਸ਼ਨ ਨੂੰ ਛੱਡਦੀ ਹੈ ਅਤੇ 21:55 ਘੰਟੇ ਇਡੀਆ ਸਮੇਂ ਮੁਤਾਬਕ' ਉੱਤੇ ਮੁੰਬਈ ਨੂੰ CST ਪਹੁੰਚਦੀ ਹੈ।
ਭਗੌੜਾ ਰੇਲ ਘਟਨਾ
ਸੋਧੋ1 ਦਸੰਬਰ 1994 ਦੀ ਰਾਤ ਨੂੰ ਉੱਤੇ, ਇਦਰਾਣੀ ਐਕਸਪ੍ਰੈੱਸ ਕਰਜਤ ਅਤੇ ਲੋਨਾਵਾਲਾ ਵਿਚਕਾਰ ਢਲਵੀ ਭੋਰੇ ਘਾਟ ਭਾਗ ਤੇ ਠਾਕੁਰਵਾਦੀ ਕੈਬਿਨ ਨੇੜੇ ਇੱਕ ਇੰਜਣ ਨੂੰ ਅੱਗ ਦੇ ਬਾਅਦ ਬ੍ਰੇਕਿੰਗ ਫੇਲ ਹੋ ਗਏ। ਬੇਕਾਬੂ ਗੱਡੀ ਨੇ 100 ਕਿਲੋਮੀਟਰ ਪਰੀਤ ਘੰਟੇ ਯਾਤਰਾ ਕੀਤੀ ਅਤੇ ਇੱਕ ਮੈਦਾਨੀ ਇਲਾਕੇ ਜਾ ਕੇ ਰੁਕੀ। ਇਸ ਘਟਨਾ ਦੇ ਪਿੱਛੇ ਦੇ ਸਹੀ ਕਾਰਨ ਅਜੇ ਵੀ ਅਣਜਾਣ ਹਨ। ਇਹ ਇੱਕ ਅਜਿਹੀ ਘਟਨਾ ਮੰਨੀ ਜਾਂਦੀ ਹੈ ਜੋ ਕਿ ਲੋਕੋ ਦੇ ਵਿੱਚ ਅੱਗ ਲੱਗਣ ਅਤੇ ਮਨੁੱਖੀ ਗਲਤੀ ਦਾ ਸੁਮੇਲ ਸੀ। ਇਦਰਾਣੀ ਐਕਸਪ੍ਰੈਸ ਜੋ ਕਿ ਯਾਤਰੀਆਂ ਨਾਲ ਭਰੀ ਹੋਈ ਸੀ। ਘਾਤਕ ਹਾਦਸੇ ਦੀ ਗਵਾਹ ਬਣਨ ਤੋਂ ਬਚ ਗਈ।ਜਦੋ ਇਹ ਕਜਰਤ ਤੋਂ ਠਾਕੁਰਾਲ ਤੱਕ ਆਪਣੇ ਆਪ ਹੀ ਘਸੀਟ ਦੀ ਹੋਈ ਰੁੱਕ ਗਈ।[4]
ਹਵਾਲੇ
ਸੋਧੋ- ↑ "IRFCA Mailing List Archive". 2008-11-28. Retrieved 2015-07-29.
{{cite web}}
: Unknown parameter|Publisher=
ignored (|publisher=
suggested) (help) - ↑ "22105/Indrayani SF Express". indiarailinfo.com. Retrieved 2015-07-29.
- ↑ "Indrayani Express 22105 schedule". cleartrip.com. Archived from the original on 2014-08-21. Retrieved 2015-07-29.
{{cite web}}
: Unknown parameter|dead-url=
ignored (|url-status=
suggested) (help) - ↑ "Indian Railways Fan Club". irfca.org. Retrieved 2015-07-29.