ਇਨਸਾਇਡ ਦ ਹਵੇਲੀ ਰਾਮਾ ਮਹਿਤਾ ਦੁਆਰਾ ਲਿਖਿਆ ਇੱਕ ਅੰਗਰੇਜ਼ੀ ਭਾਸ਼ਾ ਦਾ ਨਾਵਲ ਹੈ। ਇਸ ਨਾਵਲ ਲਈ ਮਹਿਤਾ ਨੂੰ 1979 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ।[2] ਨਾਵਲ ਦੀ ਕਹਾਣੀ ਮੁੰਬਈ, ਭਾਰਤ ਦੀ ਇੱਕ ਮੁਟਿਆਰ ਦੇ ਆਲੇ-ਦੁਆਲੇ ਘੁੰਮਦੀ ਹੈ। ਉਹ ਇੱਕ ਸਾਬਕਾ ਭਾਰਤੀ ਰਾਜਕੁਮਾਰ ਦੇ ਪੁੱਤਰ ਨਾਲ ਵਿਆਹ ਕਰਦੀ ਹੈ ਅਤੇ ਵਿਆਹ ਤੋਂ ਬਾਅਦ ਉਹ ਉਦੈਪੁਰ, ਰਾਜਸਥਾਨ ਚਲੀ ਜਾਂਦੀ ਹੈ।[1][3]

ਇਨਸਾਇਡ ਦ ਹਵੇਲੀ
ਪਹਿਲਾ ਐਡੀਸ਼ਨ
ਲੇਖਕਰਾਮਾ ਮਹਿਤਾ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਆਰਨੋਲਡ ਹੀਏਨਮਨ
ਪ੍ਰਕਾਸ਼ਨ ਦੀ ਮਿਤੀ
1977[1]
ਮੀਡੀਆ ਕਿਸਮਪ੍ਰਿੰਟ
ਅਵਾਰਡਸਾਹਿਤ ਅਕਾਦਮੀ ਇਨਾਮ

ਨਾਵਲ ਦਾ ਗੁਜਰਾਤੀ ਵਿੱਚ ਅਨੁਵਾਦ ਅਨੀਲਾ ਦਲਾਲ ਨੇ ਹਵੇਲਿਨੀ ਅੰਦਰ (2003) ਵਜੋਂ ਕੀਤਾ ਸੀ।[4]

ਇਹ ਨਾਵਲ ਆਰ.ਬੀ.ਐਸ.ਈ. ਕਲਾਸ 12 ਅੰਗਰੇਜ਼ੀ ਸਾਹਿਤ ਦੇ ਸਿਲੇਬਸ ਵਿੱਚ ਦੂਜੀ ਕਿਤਾਬ ਵਜੋਂ ਵੀ ਹੈ।

ਹਵਾਲੇ ਸੋਧੋ

  1. 1.0 1.1 Ed. Rangrao Bhongle (2003). The Inside View: Native Responses to Contemporary Indian English Novel. Atlantic Publishers & Dist. pp. 138–. ISBN 978-81-269-0275-0.
  2. K. V. Surendran (2002). Women's Writing in India: New Perspectives. Sarup & Sons. pp. 19–. ISBN 978-81-7625-250-8.
  3. "Book review: Inside the Haveli by Rama Mehta". India Today (in ਅੰਗਰੇਜ਼ੀ). Retrieved 13 October 2018.
  4. Rao, D. S. (2004). Five Decades: The National Academy of Letters, India : a Short History of Sahitya Akademi. New Delhi: Sahitya Akademi. p. 48. ISBN 978-81-260-2060-7.

ਬਾਹਰੀ ਲਿੰਕ ਸੋਧੋ