ਇਨਸਾਸ (INSAS ਮਤਲਬ ਇੰਡੀਅਨ ਸਮਾਲ ਆਰਮਸ ਸਿਸਟਮ) ਇਹ ਪਰਿਵਾਰ ਹੈ ਭਾਰਤੀ ਪੈਦਲ ਫ਼ੋਜ ਦੇ ਹਥਿਆਰਆਂ ਦਾ, ਜਿਸ ਵਿੱਚ ਸਵੈ ਚਾਲਕ ਬੰਦੂਕਾਂ, ਹਲਕੀ ਮਸ਼ੀਨ ਬੰਦੂਕ, ਅਤੇ ਕਾਰਬਾਈਨ ਸ਼ਾਮਿਲ ਹੈ . ਇਹਨਾਂ ਨੂੰ ਬਣਾਇਆ ਜਾਂਦਾ ਹੈ ਓਰਡੀਨੈੰਸ ਫੇਕਟਰੀ ਬੋਰਡ ਵੱਲੋ ਓਰ੍ਡੀਨੈੰਸ ਫੇਕਟਰੀ ਤ੍ਰੇਰੁਫਲੀ ਵਿਖੇ.