ਇਨਾਮ ਜਾਂ ਸਨਮਾਨ, ਕਿਸੇ ਵਿਆਕਤੀ, ਵਿਆਕਤੀਆਂ ਦਾ ਸਮੂਹ, ਸੰਸਥਾਂ ਨੂੰ ਉਹਨਾਂ ਦੀਆਂ ਗਤੀਵਿਧੀਆਂ[1] ਜਾਂ ਪ੍ਰਾਪਤੀਆਂ ਲਈ ਦਿਤਾ ਜਾਂਦਾ ਹੈ। ਇਸ ਵਿੱਚ ਨਕਦ ਰਕਮ, ਤਾਮਰ ਪੱਤਰ, ਸ਼ਾਲ ਹੁੰਦਾ ਹੈ। ਇਹ ਇਨਾਮ ਖੇਡਾਂ, ਵਿਦਿਆਕ ਯੋਗਤਾਵਾਂ, ਬਹਾਦਰੀ, ਫੌਜ਼, ਸਰਕਾਰੀ ਅਹੁਦੇ, ਲੋਕ ਸੇਵਾ, ਵਿਲੱਖਣ ਪ੍ਰਾਪਤੀਆਂ, ਖੋਜਾਂ ਆਦਿ ਦੇ ਖੇਤਰ 'ਚ ਦਿਤੇ ਜਾਂਦੇ ਹਨ। ਕੁਝ ਇਨਾਮ ਤਾਂ ਹਰ ਸਾਲ ਦਿੱਤੇ ਜਾਂਦੇ ਹਨ ਅਤੇ ਉਹਨਾਂ ਦਾ ਸਲਾਨਾ ਸਮਾਗਮ ਵੀ ਹੁੰਦਾ ਹੈ। ਇਸ ਨਾਲ ਜੇਤੂ ਨੂੰ ਉਤਸ਼ਾਹਤ ਕਰਨਾ ਹੁੰਦਾ ਹੈ।

ਹਵਾਲੇ

ਸੋਧੋ
  1. Prize, definition 1, The Free Dictionary, Farlex, Inc. Retrieved August 7, 2009.