ਇਨ-ਐਨ-ਆਊਟ ਬਰਗਰ ਫਾਸਟ ਫੂਡ ਰੈਸਟੋਰੈਂਟਾਂ ਦੀ ਇੱਕ ਅਮਰੀਕਨ ਖੇਤਰੀ ਲੜੀ ਹੈ ਜਿਸਦਾ ਮੁੱਖ ਸਥਾਨ ਦੱਖਣ-ਪੱਛਮੀ ਅਤੇ ਪ੍ਰਸ਼ਾਂਤ ਤੱਟ ਹੈ।[1] ਇਸ ਦੀ ਸਥਾਪਨਾ 1948 ਵਿੱਚ ਹੈਰੀ ਸਨੀਡਰ ਅਤੇ ਐਸਤਰ ਸਨੀਡਰ ਦੁਆਰਾ ਕੈਲੀਫੋਰਨੀਆ ਦੇ ਬਾਲਡਵਿਨ ਪਾਰਕ ਵਿੱਚ ਕੀਤੀ ਗਈ ਸੀ।

ਹਵਾਲੇ ਸੋਧੋ

  1. Lubove, Seth (February 4, 2013). "Youngest American Woman Billionaire Found With In-N-Out". Bloomberg. Retrieved August 7, 2015. Northern California, Southern California, Arizona, Nevada, Utah & Texas

ਬਾਹਰੀ ਲਿੰਕ ਸੋਧੋ