ਇਮਰਾਤ ਜਾਂ ਅਮਰਾਤ ਇੱਕ ਸਿਆਸੀ ਇਲਾਕਾ ਹੁੰਦਾ ਹੈ ਜੋ ਕਿਸੇ ਅਰਬ ਘਰਾਨੇ ਦੇ ਬਾਦਸ਼ਾਹ-ਨੁਮਾ ਇਮੀਰ ਦੇ ਪ੍ਰਬੰਧ ਹੇਠ ਹੁੰਦਾ ਹੈ। ਇਹਦਾ ਮਤਲਬ ਰਜਵਾੜਾਸ਼ਾਹੀ ਜਾਂ ਰਿਆਸਤ ਵੀ ਹੁੰਦਾ ਹੈ।

ਨਿਰੁਕਤੀ

ਸੋਧੋ

ਇਮਰਾਤ ਜਾਂ ਅਮਰਾਤ (Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found., ਬਹੁਵਚਨ: Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.) ਕਿਸੇ ਇਮੀਰ (ਰਾਜਕੁਮਾਰ, ਫ਼ੌਜਦਾਰ, ਰਾਜਪਾਲ ਆਦਿ) ਦਾ ਗੁਣ, ਰੁਤਬਾ, ਦਫ਼ਤਰ ਜਾਂ ਇਲਾਕਾਈ ਸਮਰੱਥਾ ਹੁੰਦੀ ਹੈ।[1]

ਹਵਾਲੇ

ਸੋਧੋ
  1. "What is the difference between an emirate and a caliphate? – Shakuhachi.net". 6 August 2020.