ਇਰਸ਼ਾਦ ਸੰਧੂ

ਪੰਜਾਬੀ ਕਵੀ

ਇਰਸ਼ਾਦ ਸੰਧੂ ਇੱਕ ਪਾਕਿਸਤਾਨੀ ਪੰਜਾਬੀ ਸ਼ਾਇਰ ਹੈ। ਅਲੀ ਅਨਵਰ ਅਹਿਮਦ ਨੇ ਉਸਨੂੰ ਨੂੰ " ਸਾਹਿਬ ਹਾਲ" ਸ਼ਾਇਰ ਆਖਿਆ ਹੈ। ਜਮੀਲ ਹਮਦ ਪਾਲ਼ ਹੋਰਾਂ ਦੇ ਅਨੁਸਾਰ ਇਸ ਦੀ ਸ਼ਾਇਰੀ ਦੀ ਖ਼ੁਸ਼ਬੂ ਹਰ ਪਾਸੇ ਫੈਲ ਰਹੀ ਹੈ।[1]

ਰਚਨਾਵਾਂ ਸੋਧੋ

  • ਅੰਬਰੋਂ ਅੱਗੇ ਹੱਥ (ਕਾਵਿ ਸੰਗ੍ਰਹਿ) 2009
  • ਰਹਿਤਲ ਵਲੀਆਂ ਵਰਗੀ (ਗ਼ਜ਼ਲ ਪਰਾਗਾ) 2016, ਪ੍ਰ੍ਕਾਸ਼ਕ ਪੰਜਾਬੀ ਮਰਕਜ਼ ਲਾਹੌਰ)[1]
  • ਰਹਿਤਲ ਵਲੀਆਂ ਵਰਗੀ (ਗੁਰਮੁਖੀ ਲਿਪੀ) ਗ਼ਜ਼ਲ ਸੰਗ੍ਰਹਿ 2017, ਲਿਪੀਆਂਤਰਨ- ਨਵਦੀਪ ਝੁਨੀਰ, ਪ੍ਰਕਾਸ਼ਕ - ਲੋਕਗੀਤ ਪ੍ਰਕਾਸ਼ਨ ਮੁਹਾਲੀ।
  • ਵਗੱਜ (ਕਾਵਿ ਸੰਗ੍ਰਹਿ) 2019, ਲਿਪੀਆਂਤਰਨ- ਨਵਦੀਪ ਝੁਨੀਰ,ਪ੍ਰਕਾਸ਼ਕ: ਤਾਲਿਫ਼ ਪ੍ਰਕਾਸ਼ਨ ਬਰਨਾਲਾ।

ਹਵਾਲੇ ਸੋਧੋ