ਦਿਨਾਰ (ਅਰਬੀ ਉਚਾਰਨ: [diːˈnɑːr]) (ਅਰਬੀ: دينار, ਕੁਰਦੀ: دینار) (ਨਿਸ਼ਾਨ: د.ع; ਕੋਡ: IQD) ਇਰਾਕ ਦੀ ਮੁੱਦਰਾ ਹੈ। ਇਹਨੂੰ ਇਰਾਕ ਦਾ ਕੇਂਦਰੀ ਬੈਂਕ ਜਾਰੀ ਕਰਦਾ ਹੈ ਅਤੇ ਇੱਕ ਦਿਨਾਰ ਵਿੱਚ 1,000 ਫ਼ਿਲਸ ਹੁੰਦੇ ਹਨ ਪਰ ਮਹਿੰਗਾਈ ਨੇ ਫ਼ਿਲਸਾਂ ਨੂੰ ਬੇਕਾਰ ਕਰ ਦਿੱਤਾ ਹੈ।

ਇਰਾਕੀ ਦਿਨਾਰ
دينار عراقي (ਅਰਬੀ)
ਤਸਵੀਰ:Dinar-25000.jpg
25,000 dinars banknotes
ISO 4217
ਕੋਡIQD (numeric: 368)
ਉਪ ਯੂਨਿਟ0.001
Unit
ਨਿਸ਼ਾਨع.د
Denominations
ਉਪਯੂਨਿਟ
 1/1,000ਫ਼ਿਲਸ
ਬੈਂਕਨੋਟ50, 250, 500, 1,000, 5,000, 10,000, 25,000 ਦਿਨਾਰ
Coins25, 50, 100 ਦਿਨਾਰ[1]
Demographics
ਵਰਤੋਂਕਾਰ ਇਰਾਕ
Issuance
ਕੇਂਦਰੀ ਬੈਂਕਇਰਾਕ ਦਾ ਕੇਂਦਰੀ ਬੈਂਕ
 ਵੈੱਬਸਾਈਟwww.cbi.iq
Valuation
Inflation1.66%
 ਸਰੋਤCentral Bank of Iraq, June 2010.

ਹਵਾਲੇ

ਸੋਧੋ