ਇਲਾਚੀ ਪਹਾੜੀਆਂ (ਮਲਿਆਲਮ: ഏലമല, ਤਮਿਲ਼: ஏலக்காய் மலை) ਭਾਰਤ ਦੇ ਪੱਛਮੀ ਘਾਟ ਦੀ ਪਰਬਤਮਾਲਾ ਦੀਆਂ ਪਹਾੜੀਆਂ ਹਨ। ਭਾਰਤ ਦੇ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਇਹ ਦੱਖਣ ਭਾਰਤ ਦੀ ਇੱਕ ਪਹਾੜੀ ਲੜੀ ਹੈ, ਜੋ ਅੰਨਾਮਲਾਈ (ਨੀਲਗਿਰੀ) ਪਹਾੜੀਆਂ ਦੇ ਦੱਖਣ ਵਿੱਚ ਸਥਿਤ ਹੈ। ਇਨ੍ਹਾਂ ਪਹਾੜੀਆਂ ਵਿੱਚ ਇਲਾਚੀ ਬਹੁਤ ਹੁੰਦੀ ਹੈ, ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਇਲਾਚੀ ਦੀਆਂ ਪਹਾੜੀਆਂ ਕਿਹਾ ਜਾਂਦਾ ਹੈ। ਇਨ੍ਹਾਂ ਦੇ ਦੱਖਣ ਵਿੱਚ ਨਾਗਰਕੋਇਲ ਦੀਆਂ ਪਹਾੜੀਆਂ ਸਥਿਤ ਹਨ।[1]

ਹਵਾਲੇ

ਸੋਧੋ
  1. UNESCO, World Heritage sites, Tentative lists, Western Ghats sub cluster, Niligiris. retrieved 4/20/2007 World Heritage sites, Tentative lists