ਬਿਜਲਈ ਅਵਰੋਧ ਹਰੇਕ ਬਿਜਲਈ ਕੰਡਕਟਰ ਵਿੱਚ ਇਸ ਜ਼ਰੀਏ ਲੰਘਣ ਵਾਲੇ ਕਰੰਟ ਦਾ ਵਿਰੋਧ ਕਰਦਾ ਹੈ। ਇਸ ਦੇ ਉਲਟੇ ਮਾਪ ਨੂੰ ਚਾਲਕਤਾ ਕਹਿੰਦੇ ਹਨ। ਇਸ ਦੀ ਕੌਮਾਂਤਰੀ ਇਕਾਈ ਓਹਮ (ohm) ਹੈ। ਕਿਸੇ ਵੀ ਚੀਜ਼ ਜਾਂ ਕੰਡਕਟਰ ਦਾ ਬਿਜਲਈ ਅਵਰੋਧ ਉਸ ਵਿੱਚੋਂ ਲੰਘਣ ਵਾਲੇ ਕਰੰਟ ਅਤੇ ਉਸ ਉੱਪਰ ਲਗਾਈ ਗਈ ਵੋਲਟੇਜ ਦਾ ਅਨੁਪਾਤ ਹੁੰਦੀ ਹੈ।

ਜਿੱਥੇ

"R" ਉਸ ਵਸਤੂ ਉੱਪਰ ਲੱਗਣ ਵਾਲਾ ਬਿਜਲਈ ਅਵਰੋਧ ਹੈ।
"l" ਉਸ ਵਸਤੂ ਜਾਂ ਕੰਡਕਟਰ ਦੀ ਲੰਬਾਈ ਹੈ।
"A" ਉਸ ਵਸਤੂ ਜਾਂ ਕੰਡਕਟਰ ਦਾ ਉੱਪਰੀ ਸਤਹਿ ਦਾ ਖੇਤਰਫਲ ਹੈ।
"ρ" ਉਸ ਵਸਤੂ ਜਾਂ ਕੰਡਕਟਰ ਦੀ ਪ੍ਰਤਿਰੋਧਕਤਾ ਹੈ।

ਪ੍ਰਤਿਰੋਧਕਤਾ ਹਰੇਕ ਵਸਤੂ ਜਾਂ ਕੰਡਰਟਰ ਦੀ ਵੱਖ-ਵੱਖ ਹੁੰਦੀ ਹੈ।

ਬਾਹਰੀ ਲਿੰਕ

ਸੋਧੋ