ਇਵੁੱਡ ਪਾਰਕ, ਇਸ ਨੂੰ ਬਲੈਕਬਰਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਬਲੈਕਬਰਨ ਰੋਵਾਰਸ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 31,367 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2][3]

ਇਵੁੱਡ ਪਾਰਕ
ਪੂਰਾ ਨਾਂਇਵੁੱਡ ਪਾਰਕ
ਟਿਕਾਣਾਬਲੈਕਬਰਨ,
ਇੰਗਲੈਂਡ
ਗੁਣਕ53°43′43″N 2°29′21″W / 53.72861°N 2.48917°W / 53.72861; -2.48917
ਉਸਾਰੀ ਮੁਕੰਮਲ1882[1]
ਖੋਲ੍ਹਿਆ ਗਿਆ1882
ਤਲਘਾਹ
ਸਮਰੱਥਾ31,367[2]
ਮਾਪ115 × 76 ਗਜ਼
105 × 69.5 ਮੀਟਰ
ਕਿਰਾਏਦਾਰ
ਬਲੈਕਬਰਨ ਰੋਵਾਰਸ ਫੁੱਟਬਾਲ ਕਲੱਬ

ਹਵਾਲੇ

ਸੋਧੋ
  1. Twydell, Dave (1991). Football League Grounds For A Change. p. 32. ISBN 0-9513321-4-7.
  2. 2.0 2.1 Adams, Duncan (4 March 2013). "Ewood Park, Blackburn Rovers FC, Ground Description". Football Ground Guide. Retrieved 4 April 2013.
  3. http://int.soccerway.com/teams/england/blackburn-rovers-football-club/672/venue/

ਬਾਹਰੀ ਲਿੰਕ

ਸੋਧੋ