ਇਸਲਾਮੀ ਅੱਤਵਾਦ (ਜਾਂ ਇਸਲਾਮਵਾਦੀ ਅੱਤਵਾਦ) ਇਸਲਾਮ ਅਤੇ ਇਸਲਾਮੀਅਤ ਤੋਂ ਪ੍ਰੇਰਿਤ ਹਿੰਸਾ ਦੀਆਂ ਕਾਰਵਾਈਆਂ ਨੂੰ ਦੱਸਣ ਲਈ ਵਰਤਿਆ ਜਾ ਰਿਹਾ ਵਾਕੰਸ਼ ਹੈ। ਇਹ ਇਸਲਾਮ ਅਤੇ ਇਸਲਾਮੀਅਤ ਦੇ ਵੱਖਰੇ ਰਾਜਨੀਤਕ ਅਤੇ/ਜਾਂ ਧਾਰਮਕ ਉਦੇਸ਼ਾਂ ਦੀ ਪੂਰਤੀ ਲਈ ਸੰਤਾਪ ਅਤੇ ਡਰ ਫੈਲਾਉਂਦੇ ਹਨ।[1][2]

ਵਿਸ਼ਵ ਵਿੱਚ 2001 ਤੋਂ 2014 ਦੇ ਵਿੱਚਕਾਰ ਇਸਲਾਮੀ ਅੱਤਵਾਦ ਤੋਂ ਪ੍ਰਭਾਵਿਤ ਖੇਤਰ

ਇਸਲਾਮੀ ਅੱਤਵਾਦ ਮੱਧ-ਪੂਰਬ, ਅਫਰੀਕਾ, ਯੂਰਪ, ਦੱਖਣ-ਪੂਰਬੀ ਏਸ਼ੀਆ, ਭਾਰਤੀ ਉਪਮਹਾਂਦੀਪ ਅਤੇ ਅਮਰੀਕਾ ਦੇ ਵਿੱਚ ਮੌਜੂਦ ਹੈ। ਇਸਲਾਮੀ ਅੱਤਵਾਦ ਦੇ ਕੁੱਝ ਮਿਸਾਲ ਹਨ: ਉਸਾਮਾ ਬਿਨ ਲਾਦੇਨ ਦੁਆਰਾ ਸਥਾਪਤ ਅਲ ਕਾਇਦਾ ਨਾਮਕ ਫੌਜੀ ਸੰਗਠਨ ਕੁੱਖਾਤ ਹੈ।

ਹਵਾਲੇ ਸੋਧੋ

  1. Holbrook, Donald (2010). "Using the Qur'an to Justify Terrorist Violence". Perspectives on Terrorism. 4 (3). Terrorism Research Initiative and Centre for the Study of Terrorism and Political Violence.
  2. Holbrook, Donald (2014). The Al-Qaeda doctrine. London: Bloomsbury Publishing. p. 30ff, 61ff, 83ff. ISBN 978-1623563141.