ਇਸਲਾਮੀ ਸੁਨਹਿਰੀ ਜੁੱਗ

(ਇਸਲਾਮੀ ਸੁਨਹਿਰੀ ਕਾਲ ਤੋਂ ਮੋੜਿਆ ਗਿਆ)

ਇਸਲਾਮੀ ਸੁਨਹਿਰੀ ਜੁੱਗ  ਇਸਲਾਮ ਦੇ ਇਤਿਹਾਸ ਵਿੱਚ ਇੱਕ ਦੌਰ ਦਾ ਹਵਾਲਾ ਹੈ, ਜਿਸ ਦਾ ਸਮਾਂ ਰਵਾਇਤੀ ਤੌਰ 'ਤੇ 8ਵੀਂ ਸਦੀ ਤੋਂ 13ਵੀਂ ਸਦੀ ਦੇ ਦੌਰਾਨ ਮੰਨਿਆ ਜਾਂਦਾ ਹੈ। ਇਸ ਦੌਰਾਨ ਇਤਿਹਾਸਕ ਤੌਰ 'ਤੇ  ਇਸਲਾਮੀ ਸੰਸਾਰ ਤੇ ਬਹੁਤ ਸਮਾਂ ਵੱਖ-ਵੱਖ ਖਲੀਫਿਆਂ ਦਾ ਰਾਜ ਰਿਹਾ ਅਤੇ ਸਾਇੰਸ, ਆਰਥਿਕ ਵਿਕਾਸ ਅਤੇ ਸੱਭਿਆਚਾਰਕ ਰਚਨਾਵਾਂ ਖੂਬ ਪ੍ਰਫੁੱਲਿਤ ਹੋਏ।[1][2][3] ਇਹ ਰਵਾਇਤੀ ਤੌਰ 'ਤੇ ਅੱਬਾਸੀ ਖਲੀਫਾ ਹਾਰੂਨ ਅਲ-ਰਾਸ਼ਿਦ ਦੇ ਰਾਜ  (786 ਤੋਂ 809) ਦੌਰਾਨ, ਬਗਦਾਦ ਵਿੱਚ  ਸਿਆਣਪ ਦਾ ਘਰ ਦੇ ਉਦਘਾਟਨ ਨਾਲ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਦੇ ਵਿਦਵਾਨ ਸੰਸਾਰ ਦੇ ਵੱਖ ਵੱਖ ਹਿੱਸਿਆਂ ਤੋਂ ਬੁਲਾਏ ਗਏ ਸਨ ਅਤੇ ਸਾਰੇ ਸੰਸਾਰ ਦਾ ਸ਼ਾਸਤਰੀ ਗਿਆਨ ਅਰਬੀ ਭਾਸ਼ਾ ਵਿੱਚ  ਅਨੁਵਾਦ ਕਰਨ ਲਈ ਕਿਹਾ ਗਿਆ ਸੀ।[4][5] ਇਸ ਜੁੱਗ ਦਾ ਅੰਤ  ਮੰਗੋਲ ਹਮਲਿਆਂ ਦੇ ਕਾਰਨ ਅੱਬਾਸੀ ਖਿਲਾਫਤ ਦੇ ਪਤਨ  ਅਤੇ 1258 ਵਿੱਚ ਬਗਦਾਦ ਦੀ ਘੇਰਾਬੰਦੀ ਕਾਰਨ ਹੋਇਆ ਮੰਨਿਆ ਜਾਂਦਾ ਹੈ। [6] ਕੁਝ ਸਮਕਾਲੀ ਵਿਦਵਾਨ ਇਸਲਾਮੀ ਸੁਨਹਿਰੀ ਜੁੱਗ ਦਾ ਅੰਤ 15ਵੀਂ-16ਵੀਂ ਸਦੀ ਵਿੱਚ ਹੋਇਆ ਮੰਨਦੇ ਹਨ। [1][2][3]

ਇੱਕ ਅੱਬਾਸੀ ਲਾਇਬ੍ਰੇਰੀ ਵਿਖੇ ਵਿਦਵਾਨ, Maqamat ਦੇ ਅਲ-ਹਰੀਰੀ ਦੇ ਮੁਕ਼ਾਮਿਆਂ ਵਿੱਚੋਂ, ਯਾਹਯਾ ਇਬਨ ਮਹਿਮੂਦ ਅਲ-ਵਾਸੀਤੀ, ਬਗਦਾਦ, 1237 ਈ

ਸੰਕਲਪ ਦਾ ਇਤਿਹਾਸ

ਸੋਧੋ
 
Expansion of the Islamic Caliphate, 622–750.      Expansion under Muhammad, 622–632      Expansion during the Rashidun Caliphate, 632–661      Expansion during the Umayyad Caliphate, 661–750

ਹਵਾਲੇ

ਸੋਧੋ
  1. 1.0 1.1 George Saliba (1994), A History of Arabic Astronomy: Planetary Theories During the Golden Age of Islam, pp. 245, 250, 256–7.
  2. 2.0 2.1 King, David A. (1983). "The Astronomy of the Mamluks". Isis. 74: 531–555. doi:10.1086/353360. {{cite journal}}: Invalid |ref=harv (help)
  3. 3.0 3.1 Hassan, Ahmad Y (1996). "Factors Behind the Decline of Islamic Science After the Sixteenth Century". In Sharifah Shifa Al-Attas. Islam and the Challenge of Modernity, Proceedings of the Inaugural Symposium on Islam and the Challenge of Modernity: Historical and Contemporary Contexts, Kuala Lumpur, August 1–5, 1994. International Institute of Islamic Thought and Civilization (ISTAC). pp. 351–399. http://www.history-science-technology.com/articles/articles%208.html. 
  4. Medieval India, NCERT, ISBN 81-7450-395-1
  5. Vartan Gregorian, "Islam: A Mosaic, Not a Monolith", Brookings Institution Press, 2003, pg 26–38 ISBN 0-8157-3283-X
  6. Islamic Radicalism and Multicultural Politics. Taylor & Francis. 2011-03-01. p. 9. ISBN 978-1-136-95960-8. Retrieved 26 August 2012.