ਇਸ਼ਕਪੇਚਾ
ਇਸ਼ਕਪੇਚਾ (Ipomoea quamoclit) ਇੱਕ ਪ੍ਰਕਾਰ ਦੀ ਬੇਲ ਹੈ ਜਿਸਦੀਆਂ ਪੱਤੀਆਂ ਸੂਤ ਦੀ ਤਰ੍ਹਾਂ ਬਾਰੀਕ ਹੁੰਦੀਆਂ ਹਨ ਅਤੇ ਜਿਸ ਨੂੰ ਲਾਲ ਰੰਗ ਦੇ ਫੁੱਲ ਲਗਦੇ ਹਨ।
ਇਸ਼ਕਪੇਚਾ | |
---|---|
Scientific classification | |
Kingdom: | ਬਨਸਪਤੀ
|
(unranked): | ਐਨਜੀਓਸਪਰਮਜ
|
(unranked): | ਜੂਡੀਕੋਟਸ
|
(unranked): | ਆਇਸਟਰਿਡਜ
|
Order: | ਸੋਲਾਨਾਲੇਸ
|
Family: | ਕੋਨਵੋਲਵੁਲਾਸੇਆਏ
|
Genus: | [ਇਪੋਮੋਈਆ
|
Species: | ਆਈ ਕੁਆਮੋਕਲਿਟ
|
Binomial name | |
ਇਪੋਮੋਈਆ ਕੁਆਮੋਕਲਿਟ |
ਇਸ਼ਕਪੇਚਾ ਦੇ ਹੋਰ ਨਾਮ
ਸੋਧੋ- ਆਸਾਮੀ ਭਾਸ਼ਾ: কুঞ্জলতা ਕੁੰਜਲਤਾ
- ਅੰਗਰੇਜ਼ੀ: American jasmine, bed jasmine, cardinal creeper, China creeper, cupid flower, Cypress vine, hummingbird vine, Indian forget-me-not, Indian pink, Sitas hairs, star glory, star of bethlehem, sweet-willy
- ਉਰਦੂ: عشق پيچا ਇਸ਼ਕ ਪੇਚਾ
- ਉੜੀਆ: ਤੁਰੂਲਤਾ
- ਕੰਨੜ: ಕಾಮ ಲತೆ ਕੰਮ ਲਦੇ, ಕೆಂಪು ಮಲ್ಲಿಗೆ ਕੇਂਪੁ ਮੱਲਿਗੇ
- ਗੁਜਰਾਤੀ: કામલતા ਕਾਮਲਤਾ, કામિની ਕਾਮਨੀ
- ਤਾਮਿਲ: காசிரத்னம் ਕਾਸ਼ੀਰਤਨਮ, கெம்புமல்லிகை ਕੇਂਪੁ ਮੱਲਿਕੈ, மயிர்மாணிக்கம் ਮਾਇਰ ਮਣਿੱਕਮ
- ਤੇਲੁਗੂ: కాశిరత్నము ਕਸ਼ੀਰਤਨਮੂ
- ਬੰਗਾਲੀ: কামলতা ਕਾਮਲਤਾ
- ਮਣੀਪੁਰੀ: কামলতা ਕਾਮਲਤਾ
- ਮਰਾਠੀ: ਆਕਾਸ਼ਵੇਲ, ਗਣੇਸ਼ਵੇਲ, ਇਸ਼ਕਪੇਂਚ
- ਮਲਿਆਲੀ: ആകാശമുല്ല ਆਕਾਸ਼ਮੂਲ, ഈശ്വരമുല്ല ਈਸ਼ਵਰਮੂਲ
- ਸੰਸਕ੍ਰਿਤ: ਕਾਮਲਤਾ
- ਹਿੰਦੀ: ਕਾਮਲਤਾ, ਸੀਤਾਕੇਸ਼
ਗੈਲਰੀ
ਸੋਧੋ-
ਫੁੱਲ
-
ਫੁੱਲ ਤੇ ਪੱਤੇ
-
ਬੀਜ
-
ਵੇਲ ਸ਼ਕਲ