ਇਸ਼ਿਤਾ ਮੋਇਤਰਾ
ਇਸ਼ਿਤਾ ਮੋਇਤਰਾ ਮੁੰਬਈ, ਭਾਰਤ ਅਧਾਰਿਤ ਇੱਕ ਸਕ੍ਰੀਨਰਾਈਟਰ ਹੈ। ਉਸਨੇ ਕਈ ਫ਼ਿਲਮਾਂ, ਟੀਵੀ ਸ਼ੋਅ ਅਤੇ ਵੈੱਬ ਸੀਰੀਜ਼ ਲਿਖੀਆਂ ਹਨ।
ਕੰਮ
ਸੋਧੋ- ਕਮਬਖ਼ਤ ਇਸ਼ਕ ਸਕਰੀਨਪਲੇਅ
- ਆਲਵੇਜ਼ ਕਭੀ ਕਭੀ ਸਕ੍ਰੀਨਪਲੇਅ ਅਤੇ ਸੰਵਾਦ
- ਮੇਰੇ ਡੈਡ ਕੀ ਮਾਰੂਤੀ ਸੰਵਾਦ
- ਦੇਖਾ ਏਕ ਖਾਬ ਸੰਵਾਦ
- ਬੜੇ ਅੱਛੇ ਲਗਤੇ ਹੈਂ ਸੰਵਾਦ
- ਖੋਟੇ ਸਿੱਕੇ ਸੰਵਾਦ
- ਅਜੀਬ ਦਾਸਤਾਨ ਹੈ ਯੇਹ ਸੰਵਾਦ
- ਰਾਗਿਨੀ ਐਮਐਮਐਸ 2 ਸੰਵਾਦ
- ਨੂਰ ਸੰਵਾਦ
- ਹਾਫ਼ ਗਰਲਫ੍ਰੈਂਡ ਸੰਵਾਦ
- ਦ ਟੈਸਟ ਕੇਸ ਡਾਇਲਾਗ
- ਬੇਪਨਾਹ
- ਫ਼ੋਰ ਮੋਰ ਸ਼ੋਟ ਪਲੀਜ਼! ਸੰਵਾਦ
- ਸ਼ਕੁੰਤਲਾ ਦੇਵੀ ਸੰਵਾਦ