ਇਸਾਈ ਧਰਮ ਜਾਂ ਮਸੀਹੀ ਧਰਮ ਜਾਂ ਮਸੀਹੀਅਤ (Christianity) ਤੌਹੀਦੀ ਅਤੇ ਇਬਰਾਹੀਮੀ ਧਰਮਾਂ ਵਿੱਚੋਂ ਇੱਕ ਧਰਮ ਹੈ ਜਿਸ ਦੇ ਤਾਬਈਨ ਇਸਾਈ ਕਹਾਂਦੇ ਹਨ। ਇਸਾਈ ਧਰਮ ਦੇ ਪੈਰੋਕਾਰ ਅਜਿਹੀ ਮਸੀਹ ਦੀ ਤਾਲੀਮਾਤ ‘ਤੇ ਅਮਲ ਕਰਦੇ ਹਨ। ਇਸਾਈਆਂ ਵਿੱਚ ਬਹੁਤ ਸਾਰੇ ਸਮੁਦਾਏ ਹਨ ਮਸਲਨ ਕੈਥੋਲਿਕ, ਪ੍ਰੋਟੈਸਟੈਂਟ, ਆਰਥੋਡੋਕਸ, ਮਾਰੋਨੀ, ਏਵਨਜੀਲਕ ਆਦਿ।

ਇਦਭਾਸ/ਕ੍ਰਾਸ - ਇਹ ਇਸਾਈ ਧਰਮ ਦਾ ਧਾਰਮਿਕ ਚਿੰਨ੍ਹ ਹੈ

ਇਹ ਵੀ ਵੇਖੋਸੋਧੋ